ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸੀਡੀ ਤੋਂ ਲੱਗੇਗਾ ਮੌਸਮ ਦਾ ਪਤਾ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 8 ਅਪ੍ਰੈਲ 2008   ( 10:05 IST )
ਸਰਕਾਰ ਨੇ ਅੱਜ ਇੱਕ ਅਜਿਹੀ ਕੰਪੈਕਟ ਡਿਸਕ(ਸੀਡੀ)ਜਾਰੀ ਕੀਤੀ ਜਿਸ ਨਾਲ ਮੌਸਮ ਦਾ ਮਿਜ਼ਾਜ਼ ਪਤਾ ਲਗਾਉਣਾ ਸੌਖਾ ਰਹੇਗਾ.ਇਹ ਸੀਡੀ ਹਰ ਉਸ ਆਮ ਕੰਪਿਉਟਰ ਉੱਪਰ ਚੱਲੇਗੀ ਜਿਸ ਵਿਚ ਮਾਇਕ੍ਰੋਸਾਫਟ ਓਪ੍ਰੇਟਿੰਗ ਸਿਸਟਮ ਹੋਵੇਗਾ.

ਇਸ ਰਾਹੀਂ ਮੀਂਹ, ਤਾਪਮਾਨ, ਨਮੀ, ਹਵਾ ਦੀ ਰਫਤਾਰ ਆਦਿ ਸਾਰੀਆਂ ਜਾਣਕਾਰੀਆਂ ਬਾਰੇ ਪਤਾ ਲੱਗੇਗਾ.

ਤਕਨੀਕੀ ਵਿਗਿਆਨ ਮੰਤਰੀ ਕਪਿੱਲ ਸਿੱਬਲ ਨੇ ਇਸ ਸੀਡੀ ਦੇ ਨਾਲ ਹੀ ਸਮੁੰਦਰੀ ਜੀਵਾਂ ਉੱਪਰ ਅਧਾਰਤ ਇੱਕ ਐਟਲਸ ਵੀ ਜਾਰੀ ਕੀਤਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਕਮਲਨਾਥ ਦਾ ਬਿਆਨ ਮੰਦਭਾਗਾ:ਭਾਜਪਾ
ਸਮੇਂ ਤੋਂ ਪਹਿਲਾਂ ਚੌਣਾਂ ਨਹੀਂ:ਰਾਜਨਾਥ
ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ
ਅਮਿਤਾਭ ਦੇਸ਼ ਦੇ ਸੁਪਰ ਸਟਾਰ ਹਨ : ਠਾਕਰੇ
ਅਣਜਾਣੇ ਵਿੱਚ ਪਾਕਿ ਪਹੁੰਚਿਆ ਸਰਬਜੀਤ
ਦੇਸ਼ 'ਚ 6 ਲੱਖ ਡਾਕਟਰਾਂ ਦੀ ਲੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...