ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਮਲਨਾਥ ਦਾ ਬਿਆਨ ਮੰਦਭਾਗਾ:ਭਾਜਪਾ
ਭੋਪਾਲ(ਭਾਸ਼ਾ), ਮੰਗਲਵਾਰ, 8 ਅਪ੍ਰੈਲ 2008   ( 08:34 IST )
ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਮੱਧ ਪ੍ਰਦੇਸ਼ ਤੋਂ ਚੁਣੇ ਗਏ ਰਾਜਸਭਾ ਦੇ ਸੰਸਦ ਮੈਂਬਰ ਪ੍ਰਭਾਤ ਝਾ ਨੇ ਇੱਥੇ ਕਿਹਾ ਕਿ ਕਮਲਨਾਥ ਦਾ ਬਿਆਨ ਮੰਦਭਾਗਾ ਅਤੇ ਮਨੁੱਖੀ ਸਨਮਾਣ ਦੇ ਖਿਲਾਫ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਦੇਸ਼ ਦੇ 1.5 ਕਰੋੜ ਲੋਕ ਹੁਣ ਇੱਕ ਵਾਰ ਦੀ ਬਜਾਏ ਦੋ ਵਾਰ ਖਾਣ ਲੱਗੇ ਹਨ.

ਉਹਨਾਂ ਕਿਹਾ ਕਿ ਕਮਲਨਾਥ ਇਸ ਬਿਆਨ ਲਈ ਮੁਆਫੀ ਮੰਗਣ ਕਿਉਂ ਜੋ ਉਹਨਾਂ ਨੇ ਅਜੇ ਤੱਕ ਬਿਆਨ ਵਾਪਸ ਨਹੀਂ ਲਿਆ ਹੈ ਅਤੇ ਅਫਸੋਸ ਵੀ ਨਹੀਂ ਜਾਹਰ ਕੀਤਾ ਹੈ.

ਝਾ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਲਗਾਤਾਰ ਪੰਜਾਹ ਸਾਲਾਂ ਤੱਕ ਸੱਤਾ ਵਿਚ ਰਹੀ ਅਤੇ ਇਸ ਭੁੱਖਮਰੀ ਲਈ ਉਸ ਤੋਂ ਅਲਾਵਾ ਦੂਜਾ ਕੋਈ ਹੋਰ ਦੋਸ਼ੀ ਨਹੀਂ ਹੈ ਅਤੇ ਕਾਂਗਰਸ ਨੂੰ ਆਪਣੀ ਨਾਕਾਮੀ ਕਬੂਲ ਕੇ ਗਰੀਬਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਮੇਂ ਤੋਂ ਪਹਿਲਾਂ ਚੌਣਾਂ ਨਹੀਂ:ਰਾਜਨਾਥ
ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ
ਅਮਿਤਾਭ ਦੇਸ਼ ਦੇ ਸੁਪਰ ਸਟਾਰ ਹਨ : ਠਾਕਰੇ
ਅਣਜਾਣੇ ਵਿੱਚ ਪਾਕਿ ਪਹੁੰਚਿਆ ਸਰਬਜੀਤ
ਦੇਸ਼ 'ਚ 6 ਲੱਖ ਡਾਕਟਰਾਂ ਦੀ ਲੋੜ
ਦੇਸ਼ ਵਿਚ ਵੱਧ ਰਿਹਾ ਹੈ ਅੱਤਵਾਦ:ਅਡਵਾਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...