ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਸਮੇਂ ਤੋਂ ਪਹਿਲਾਂ ਚੌਣਾਂ ਨਹੀਂ:ਰਾਜਨਾਥ
ਲਖਨਊ(ਭਾਸ਼ਾ), ਮੰਗਲਵਾਰ, 8 ਅਪ੍ਰੈਲ 2008   ( 07:37 IST )
ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਸਮੇਂ ਤੋਂ ਪਹਿਲਾਂ ਲੋਕਸਭਾ ਚੌਣਾਂ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਹਿੰਗਾਈ ਕਾਬੂ ਕਰਨ 'ਚ ਨਾਕਾਮ ਰਹੀ ਸੰਪ੍ਰਗ ਸਰਕਾਰ ਸਮੇਂ ਤੋਂ ਪਹਿਲਾਂ ਚੌਣਾਂ ਕਰਾਉਣ ਦੀ ਹਿੰਮਤ ਨਹੀਂ ਜੁਟਾ ਸਕਦੀ.

ਲੋਕਸਭਾ ਉਪਚੌਣਾਂ ਵਿਚ ਪ੍ਰਚਾਰ ਲਈ ਬੀਤੀ ਸ਼ਾਮ ਲਖਨਊ ਪੁੱਜੇ ਰਾਜਨਾਥ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਹਰ ਮੋਰਚੇ ਉੱਪਰ ਨਾਕਾਮ ਰਹੀ ਹੈ ਅਤੇ ਬੇਕਾਬੂ ਮਹਿੰਗਾਈ ਕਾਰਣ ਕੇਂਦਰ ਸਰਕਾਰ ਦੀ ਹਾਰ ਯਕੀਨੀ ਹੈ ਜਿਸ ਨੂੰ ਵੇਖਦੇ ਹੋਏ ਸੰਪ੍ਰਗ ਸਮੇਂ ਤੋਂ ਪਹਿਲਾਂ ਚੌਣਾਂ ਨਹੀਂ ਕਰਾ ਸਕਦਾ.

ਉਹਨਾਂ ਵਾਮ ਦਲਾਂ ਨੂੰ ਕਿਹਾ ਕਿ ਉਹ ਮਹਿੰਗਾਈ ਮੁੱਦੇ ਉੱਪਰ ਕੇਂਦਰ ਸਰਕਾਰ ਤੋਂ ਫੌਰਨ ਸਮਰਥਨ ਵਾਪਸ ਲੈਣ ਤਾਂ ਜੋ ਲੋਕਸਭਾ ਚੌਣਾਂ ਜਲਦੀ ਹੋ ਸਕਣ.

ਇਸ ਦੌਰਾਨ ਉਹਨਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਮਨ ਮੋਹਨ ਸਿੰਘ ਵੱਧਦੀ ਮਹਿੰਗਾਈ ਉੱਪਰ ਸਫੈਦ ਪੱਤਰ ਜਾਰੀ ਕਰਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੰਗਾ ਭਾਰਤੀ ਸੰਸਕ੍ਰਿਤੀ ਦੀ ਪਹਿਚਾਣ
ਅਮਿਤਾਭ ਦੇਸ਼ ਦੇ ਸੁਪਰ ਸਟਾਰ ਹਨ : ਠਾਕਰੇ
ਅਣਜਾਣੇ ਵਿੱਚ ਪਾਕਿ ਪਹੁੰਚਿਆ ਸਰਬਜੀਤ
ਦੇਸ਼ 'ਚ 6 ਲੱਖ ਡਾਕਟਰਾਂ ਦੀ ਲੋੜ
ਦੇਸ਼ ਵਿਚ ਵੱਧ ਰਿਹਾ ਹੈ ਅੱਤਵਾਦ:ਅਡਵਾਨੀ
ਕਸ਼ਮੀਰ ਭਾਰਤ ਦਾ ਹਿੱਸਾ:ਲਾਲੂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...