|
| ਅਣਜਾਣੇ ਵਿੱਚ ਪਾਕਿ ਪਹੁੰਚਿਆ ਸਰਬਜੀਤ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 7 ਅਪ੍ਰੈਲ 2008 ( 14:25 IST ) | |
ਪਿਛਲੇ 17 ਵਰ੍ਹਿਆਂ ਤੋਂ ਜੇਲ੍ਹ ਵਿੱਚ ਰਹਿ ਰਹੇ ਮੌਤ ਦੀ ਸਜਾ ਪਾ ਚੁੱਕੇ ਸਰਬਜੀਤ ਸਿੰਘ ਦੇ ਸਾਥੀ ਕੈਦੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਅਣਜਾਣੇ ਵਿੱਚ ਰਾਹ ਭੁੱਲਣ ਦੇ ਕਾਰਣ ਪਾਕਿਸਤਾਨ ਆਇਆ ਸੀ.
ਸੰਨ 1996 ਵਿੱਚ ਰਿਹਾਅ ਕੀਤੇ ਜਾ ਚੁੱਕੇ ਪਾਕਿਸਤਾਨ ਵਿੱਚ ਰਹੇ ਸਾਬਕਾ ਭਾਰਤੀ ਕੈਦੀ ਮਹਿਬੂਬ ਇਲਾਹੀ ਨੇ ਕਿਹਾ ਕਿ ਸਰਬਜੀਤ ਭੋਲਾ ਭਾਲਾ ਹੈ. ਉਹ ਅਣਜਾਣੇ ਵਿੱਚ ਰਾਹ ਭੁੱਲਣ ਦੇ ਕਾਰਣ ਪਾਕਿਸਤਾਨ ਆਇਆ ਸੀ.
ਇਲਾਹੀ ਨੇ ਐੱਨਡੀਟੀਵੀ ਨੂੰ ਕਿਹਾ ਕਿ ਮੈਂ ਵੀ ਗੁੱਜਰਾਂਵਾਲਾ ਜੇਲ੍ਹ ਵਿੱਚ ਉਸਦੇ ਨਾਲ ਰਿਹਾ ਹਾਂ ਅਤੇ ਉਹ ਵੀ ਇੱਕ ਜਾਂ ਦੋ ਦਿਨ ਦੇ ਲਈ ਨਹੀਂ ਬਲਕਿ ਕਰੀਬਨ ਡੇਢ ਸਾਲ ਦੇ ਲਈ.
ਇਲਾਹੀ ਨੇ ਕਿਹਾ ਕਿ ਉਸਦੇ ਨਾਲ ਪੰਜਾਬ ਦਾ ਇੱਕ ਹੋਰ ਕੈਦੀ ਮਲਕੀਤ ਸਿੰਘ ਵੀ ਰਿਹਾ ਹੈ. ਜ਼ਿਕਰਯੋਗ ਹੈ ਕਿ ਇਲਾਹੀ ਦੀ ਉਮਰ ਤੀਹ ਵਰ੍ਹਿਆਂ ਤੋਂ ਵੀ ਘੱਟ ਸੀ ਜਦੋਂ ਉਸਨੇ ਵੀ ਰਾਹ ਭੁੱਲ ਜਾਣ ਦੇ ਕਾਰਣ ਪਾਕਿਸਤਾਨ ਪ੍ਰਵੇਸ਼ ਕੀਤਾ ਸੀ.
ਉਸਨੂੰ ਲਾਹੌਰ ਤੋਂ 23 ਜੂਨ 1977 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਾਸੂਸੀ ਮਾਮਲੇ ਦੇ ਅਧੀਨ 14 ਵਰ੍ਹਿਆਂ ਦੀ ਜੇਲ੍ਹ ਭੁਗਤਾਨ ਦੇ ਬਾਅਦ ਰਿਹਾਅ ਕੀਤਾ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|