ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਪ੍ਰਤਿਭਾ,ਮਨਮੋਹਨ ਨੇ ਦਿੱਤੀ ਨਵੇਂ ਵਰ੍ਹੇ ਦੀ ਵਧਾਈ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 7 ਅਪ੍ਰੈਲ 2008   ( 11:50 IST )
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਸਮੀ ਨਵੇਂ ਵਰ੍ਹੇ ਮੌਕੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ.

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਆਪਣੇ ਸਨੇਹੇ ਵਿਚ ਕਿਹਾ ਕਿ ਇਹ ਤਿਉਹਾਰ ਵਿਕ੍ਰਮੀ ਸੰਵਤ ਚੇਤ ਸ਼ੁਕਲ ਪਦੀ ਗੁੜੀ ਤਿਉਹਾਰ, ਉਗਾੜੀ, ਨਵਰੋਜ਼ ਆਦਿ ਸਹਿਣਸ਼ੀਲਤਾ, ਪ੍ਰੇਮ ਅਤੇ ਆਪਸੀ ਪਿਆਰ ਦੀਆਂ ਸਦਭਾਵਨਾਵਾਂ ਨੂੰ ਹੱਲ੍ਹਾ ਸ਼ੇਰੀ ਦਿੰਦੇ ਹਨ.

ਉਹਨਾਂ ਕਿਹਾ ਕਿ ਇਸ ਮੌਕੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੀ ਹਾਂ ਅਤੇ ਉਹਨਾਂ ਦੀ ਖੁਸ਼ਹਾਲੀ, ਸੰਪੰਨਤਾ ਅਤੇ ਕਲਿਆਣ ਦੀ ਕਾਮਨਾ ਕਰਦੀ ਹਾਂ.

ਪ੍ਰਧਾਨਮੰਤਰੀ ਨੇ ਆਪਣੇ ਸਨੇਹੇ ਵਿਚ ਕਿਹਾ ਕਿ ਅਜਿਹੇ ਤਿਉਹਾਰ ਆਪਣੇ ਵਿਸ਼ਾਲ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਦਾ ਪ੍ਰਗਟਾਵਾ ਕਰਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐਮਐਸ ਗਿੱਲ ਬਣੇ ਨਵੇਂ ਖੇਡ ਮੰਤਰੀ
ਮਨਮੋਹਨ ਮੰਤਰੀ ਮੰਡਲ ਦਾ ਮੁੜ ਤੋਂ ਗਠਨ
ਕਰਾਰ 'ਤੇ ਮਤਭੇਦ ਸੁਲਝਣ ਦੀ ਆਸ:ਮਨਮੋਹਨ
ਸੰਪ੍ਰਗ ਨੂੰ ਚੁਕਾਉਣਾ ਪਵੇਗਾ ਮੁੱਲ:ਅਡਵਾਨੀ
ਅਡਵਾਨੀ ਦੀ ਆਤਮਕਥਾ ਹੋਰਨਾਂ ਭਾਸ਼ਾਵਾਂ 'ਚ ਵੀ
ਖੁਰਾਣਾ ਨੇ ਕੀਤੀ ਅਪੀਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...