ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਐਮਐਸ ਗਿੱਲ ਬਣੇ ਨਵੇਂ ਖੇਡ ਮੰਤਰੀ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 7 ਅਪ੍ਰੈਲ 2008   ( 11:48 IST )
ਭਾਰਤੀ ਓਲੰਪਿਕ ਸੰਘ ਦੇ ਮਹਾਂਸਕੱਤਰ ਰਣਧੀਰ ਸਿੰਘ ਨੇ ਅੱਜ ਐਮਐਸ ਗਿੱਲ ਨੂੰ ਨਵਾਂ ਖੇਡ ਮੰਤਰੀ ਬਨਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਈਓਏ ਨੂੰ ਓਲੰਪਿਕ ਵਰ੍ਹੇ ਵਿਚ ਉਹਨਾਂ ਦੇ ਕਾਰਜਕਾਲ ਤੋਂ ਕਾਫੀ ਆਸਾਂ ਹਨ.

ਰਣਧੀਰ ਨੇ ਭਾਸ਼ਾ ਨੂੰ ਕਿਹਾ ਕਿ ਗਿੱਲ ਓਲੰਪਿਕ ਪਰਿਵਾਰ ਦੇ ਸਾਬਕਾ ਮੈਂਬਰ ਹਨ ਅਤੇ ਹਮੇਸ਼ਾ ਇਸ ਦਾ ਅਹਿਮ ਹਿੱਸਾ ਰਹੇ ਹਨ.ਉਹ 1968 ਵਿਚ ਮੈਕਸਿਕੋ ਖੇਡਾਂ ਵਿਚ ਭਾਰਤੀ ਦਲ ਨਾਲ ਅਧਿਕਾਰੀ ਵਜੋਂ ਗਏ ਸਨ.

ਬੀਜਿੰਗ ਤੋਂ ਵਧਾਈ ਸੁਨੇਹੇ ਵਿਚ ਉਹਨਾਂ ਕਿਹਾ ਕਿ ਅਸੀਂ ਉਹਨਾਂ ਦੇ ਖੇਡ ਮੰਤਰੀ ਵਜੋਂ ਕਾਰਜਕਾਲ ਨੂੰ ਲੈ ਕੇ ਉਤਸ਼ਾਹਤ ਹਾਂ ਕਿਉਂ ਜੋ ਆਗਾਮੀ ਸਮੇਂ ਵਿਚ ਭਾਰਤ ਵਿਚ ਕਈ ਮਹਤੱਵ ਪੂਰਨ ਖੇਡ ਮੁਕਾਬਲਿਆਂ ਦਾ ਆਯੋਜਨ ਹੋਣਾ ਹੈ.

ਰਣਧੀਰ ਰਾਸ਼ਟਰੀ ਓਲੰਪਿਕ ਸੰਮਤੀਆਂ ਦੇ ਸੰਘ ਦੀ ਬੈਠਕ ਵਿਚ ਭਾਗ ਲੈਣ ਲਈ ਬੀਜਿੰਗ ਗਏ ਹੋਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮਨਮੋਹਨ ਮੰਤਰੀ ਮੰਡਲ ਦਾ ਮੁੜ ਤੋਂ ਗਠਨ
ਕਰਾਰ 'ਤੇ ਮਤਭੇਦ ਸੁਲਝਣ ਦੀ ਆਸ:ਮਨਮੋਹਨ
ਸੰਪ੍ਰਗ ਨੂੰ ਚੁਕਾਉਣਾ ਪਵੇਗਾ ਮੁੱਲ:ਅਡਵਾਨੀ
ਅਡਵਾਨੀ ਦੀ ਆਤਮਕਥਾ ਹੋਰਨਾਂ ਭਾਸ਼ਾਵਾਂ 'ਚ ਵੀ
ਖੁਰਾਣਾ ਨੇ ਕੀਤੀ ਅਪੀਲ
ਦੇਸ਼ ਨੂੰ ਇੱਕ ਹੋਰ ਹਰੀ ਕ੍ਰਾਂਤੀ ਦੀ ਲੋੜ:ਪ੍ਰਤਿਭਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...