|
| ਮਨਮੋਹਨ ਮੰਤਰੀ ਮੰਡਲ ਦਾ ਮੁੜ ਤੋਂ ਗਠਨ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 7 ਅਪ੍ਰੈਲ 2008 ( 10:55 IST ) | |
ਚੌਣਾਂ ਤੋਂ ਪਹਿਲਾਂ ਕੈਬਿਨੇਟ ਨੂੰ ਨੌਜਵਾਨ ਰੂਪ ਦੇਣ ਦੀ ਕੋਸ਼ਿਸ਼ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹਿੰਦੂ ਨਵੇਂ ਵਰ੍ਹੇ ਵਿਕ੍ਰਮੀ ਸੰਵਤ ਦੇ ਦਿਨ ਕਾਂਗਰਸ ਦੇ ਜਯੋਤਿਰ ਆਦਿੱਤਿਆ ਸਿੰਧੀਆ ਅਤੇ ਜਿਤਿਨ ਪ੍ਰਸਾਦ ਸਮੇਤ ਸੱਤ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ.
ਇਹਨਾਂ ਵਿਚ ਕਾਂਗਰਸ ਦੇ ਵੀ.ਨਾਰਾਇਣਸਾਮੀ, ਸੰਤੋਸ਼ ਬਾਗਡੋਦੀਆ, ਡਾ. ਰਾਮੇਸ਼ਵਰ ਉਰਾਂਵ, ਰਾਜਦ ਦੇ ਰਘੂਨਾਥ ਝਾ, ਕਰੁਣਾਨਿੱਧੀ ਦੀ ਧੀ ਕਾਨੀਮੋਝੀ ਅਤੇ ਰਾਕਾਂਪਾ ਮੁਖੀ ਸ਼ਰਦ ਪਵਾਰ ਦੀ ਧੀ ਸੁਪ੍ਰੀਆ ਸੁਲੇ ਵੀ ਸ਼ਾਮਲ ਹਨ.
ਮੰਤਰੀ ਮੰਡਲ ਵਿਚ ਰਾਹੁਲ ਨੂੰ ਸ਼ਾਮਲ ਨਾ ਕੀਤੇ ਜਾਣ ਉੱਪਰ ਸੋਨੀਆ ਨੇ ਪੱਤਰਕਾਰਾਂ ਸਾਹਮਣੇ ਬਿਆਨ ਦਿੱਤਾ ਕਿ ਉਹਨਾਂ ਨੇ ਸੰਗਠਨਾਤਮਕ ਜੁੰਮੇਵਾਰੀਆਂ ਦੇ ਚੱਲਦਿਆਂ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|