ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਖੁਰਾਣਾ ਨੇ ਕੀਤੀ ਅਪੀਲ
ਨਵੀਂ ਦਿੱਲੀ(ਭਾਸ਼ਾ), ਐਤਵਾਰ, 6 ਅਪ੍ਰੈਲ 2008   ( 11:21 IST )
ਭਾਰਤੀ ਜਨਤਾ ਪਾਰਟੀ ਵਿਚ ਵਾਪਸ ਪਰਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਨੇ ਪਾਰਟੀ ਛੱਡ ਕੇ ਗਏ ਸਾਰੇ ਨੇਤਾਵਾਂ ਨੂੰ ਵਾਪਸ ਪਰਤਣ ਲਈ ਕਿਹਾ ਹੈ.

ਖੁਰਾਣਾ ਨੇ ਆਪਣੇ ਲਿਖਤੀ ਬਿਆਨ ਵਿਚ ਇਹ ਅਪੀਲ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਭਾਜਪਾ ਛੱਡ ਕੇ ਗਏ ਲੋਕ ਵਾਪਸ ਪਰਤਣ ਅਤੇ ਪਾਰਟੀ ਨੂੰ ਮਜ਼ਬੂਤ ਬਣਾ ਕੇ ਅਡਵਾਨੀ ਨੂੰ ਪ੍ਰਧਾਨ ਮੰਤਰੀ ਬਨਾਉਣ ਵਿਚ ਮਦਦ ਕਰਨ.

ਉਹਨਾਂ ਲਿਖਤੀ ਬਿਆਨ ਵਿਚ ਕਿਹਾ ਕਿ ਮੈਂ ਜੋ ਕੁੱਝ ਵੀ ਪਹਿਲਾਂ ਮੰਦਾ ਚੰਗਾ ਬੋਲਿਆ ਉਸ ਦਾ ਮੈਨੂੰ ਖੇਦ ਹੈ.

ਜਿਕਰਯੋਗ ਹੈ ਕਿ ਖੁਰਾਣਾ ਰਾਜਸਥਾਨ ਦੇ ਸਾਬਕਾ ਰਾਜਪਾਲ ਵੀ ਰਹਿ ਚੁੱਕੇ ਹਨ.ਉਹਨਾਂ ਨੇ ਅਪ੍ਰੈਲ 2006 ਵਿਚ ਕੰਧਾਰ ਅਗ਼ਵਾ ਮਾਮਲੇ ਵਿਚ ਅਡਵਾਨੀ ਦੀ ਸਖਤ ਆਲੋਚਨਾਂ ਕਰਦਿਆਂ ਕਿਹਾ ਸੀ ਕਿ ਉਹ ਅਡਵਾਨੀ ਨਾਲ ਕੰਮ ਨਹੀਂ ਕਰ ਸਕਦੇ.

ਖੁਰਾਣਾ ਨੇ ਕੰਧਾਰ ਮਾਮਲੇ ਉੱਪਰ ਅਡਵਾਨੀ ਦੇ ਬਿਆਨ ਉੱਪਰ ਟਿੱਪਣੀ ਕੀਤੀ ਸੀ ਕਿ ਇਸਦਾ ਟੀਚਾ ਖੁਦ ਨੂੰ ਹੀਰੋ ਅਤੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੂੰ ਜ਼ੀਰੋ ਦੱਸਣਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਦੇਸ਼ ਨੂੰ ਇੱਕ ਹੋਰ ਹਰੀ ਕ੍ਰਾਂਤੀ ਦੀ ਲੋੜ:ਪ੍ਰਤਿਭਾ
ਅਡਵਾਨੀ ਅੱਜ ਉਜੈਨ 'ਚ
30 ਜੂਨ ਤੱਕ ਹੋਵੇਗੀ ਯੋਜਨਾ ਲਾਗੂ:ਸੋਨੀਆ
ਸੋਨੀਆ ਦੀ ਅਪੀਲ
ਭਾਜਪਾ ਬਣੀ ਦੇਸ਼ ਦੀ ਪਹਿਲੀ ਪਾਰਟੀ:ਰਾਜਨਾਥ
ਕਣਕ ਦੀ ਫਸਲ 'ਤੇ ਅਸਰ ਨਹੀਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...