|
| ਸੋਨੀਆ ਦੀ ਅਪੀਲ |
| ਕਾਰਾਈਕੁੱਡੀ(ਭਾਸ਼ਾ), 6 ਅਪ੍ਰੈਲ 2008 ( 11:11 IST ) | |
ਦ੍ਰਮੁੱਕ ਸ਼ਾਸਿਤ ਰਾਜ ਦੀ ਯਾਤਰਾ ਉੱਪਰ ਆਈ ਸੋਨੀਆ ਗਾਂਧੀ ਨੇ ਅੱਜ ਤਮਿਲਨਾਡੂ ਵਿਚ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਮਰਾਜ ਦੇ ਰਾਜਕਾਲ ਦੇ ਸੁਨਿਹਰੀ ਦੌਰ ਨੂੰ ਮੁੜ ਤੋਂ ਲਿਆਉਣ.
ਪਾਰਟੀ ਵੱਲੋਂ ਇੱਥੇ ਆਯੋਜਿਤ ਵਿਸ਼ਾਲ ਕਿਸਾਨ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸੋਨੀਆ ਨੇ ਕਿਹਾ ਕਿ ਜੇਕਰ ਤੁਸੀਂ ਇੱਕ ਜੁੱਟ ਹੋ ਅਤੇ ਸਖਤ ਮਿਹਨਤ ਕਰਦੇ ਹੋ ਅਤੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਕਾਰਜਾਂ ਦੀ ਸਹੀ ਜਾਣਕਾਰੀ ਪੁਜਾਉਂਦੇ ਹਨ ਅਤੇ ਲੋਕਾਂ ਦੀ ਸਮੱਸਿਆ ਨੂੰ ਪਹਿਚਾਣਦੇ ਹਨ ਤਾਂ ਲੋਕ ਤੁਹਾਡੇ ਉੱਪਰ ਭਰੋਸਾ ਕਰਨਗੇ.
ਕਾਂਗਰਸ ਬੀਤੇ ਚਾਰ ਦਹਾਕਿਆਂ ਤੋਂ ਤਮਿਲਨਾਡੂ ਤੋਂ ਸੱਤਾ ਤੋਂ ਬਾਹਰ ਹੈ.ਉਹ ਲਗਾਤਾਰ ਹੀ ਪਾਰਟੀ ਦੀ ਸੱਤਾ ਆਉਣ ਦੀ ਗੱਲ ਕਰਦੀ ਹੈ ਪਰ ਇੱਕ ਵਾਰ ਦੀਆਂ ਚੌਣਾਂ ਨੂੰ ਛੱਡ ਕੇ ਉਸਨੇ ਬਾਕੀ ਹੋਰ ਚੌਣਾਂ ਵਿਚ ਜਾਂ ਤਾਂ ਦ੍ਰਮੁੱਕ ਅਤੇ ਜਾਂ ਫਿਰ ਅੰਨਾ ਦ੍ਰਮੁੱਕ ਨਾਲ ਕਰਾਰ ਕੀਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|