ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਦਿੱਲੀ 'ਚ ਓਲੰਪਿਕ ਮਸ਼ਾਲ ਰਿਲੇ,ਸੁਰੱਖਿਆ ਸਖਤ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 5 ਅਪ੍ਰੈਲ 2008   ( 10:33 IST )
ਭਾਰਤ ਵਿਚ ਓਲੰਪਿਕ ਮਸ਼ਾਲ ਰਿਲੇ ਦੀ ਸੁਰੱਖਿਆ ਨੂੰ ਲੈ ਕੇ ਜਾਹਰ ਕੀਤੀਆਂ ਗਈਆਂ ਚਿੰਤਾਵਾਂ ਦੇ ਮੱਦੇਨਜ਼ਰ 17 ਅਪ੍ਰੈਲ ਨੂੰ ਹੋਣ ਵਾਲੀ ਰਿਲੇ ਦੇ ਪੂਰੇ ਰਾਹ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ.

ਪੁਲਿਸ ਸੂਤਰਾਂ ਮੁਤਾਬਕ ਕਿਸੇ ਅਨਹੋਣੀ ਘਟਨਾ ਨਾਲ ਨਜਿੱਠਣ ਲਈ ਅੱਤਵਾਦ ਰੋਧੀ ਅਤੇ ਸੈਬੋਟੇਜ਼ ਰੋਧੀ ਉਪਰਾਲੇ ਵੀ ਕੀਤੇ ਜਾਣਗੇ.ਇਸ ਦੌਰਾਨ ਰਾਜਧਾਨੀ ਵਿਚ ਵੱਸਦੇ ਤਿੱਬਤੀ ਸ਼ਰਨਾਰਥੀਆਂ ਉੱਪਰ ਸਖਤ ਨਜ਼ਰ ਰੱਖੀ ਜਾਵੇਗੀ ਤਾਂ ਜੋ ਉਹ ਰਿਲੇ ਵਿਚ ਰੁਕਾਵਟ ਨਾ ਪੈਦਾ ਕਰ ਸਕਣ.

ਜਿਕਰਯੋਗ ਹੈ ਕਿ ਚੀਨ ਨੇ ਇਸ ਸ਼ੱਕ ਜਾਹਰ ਕੀਤਾ ਸੀ ਕਿ ਤਿੱਬਤੀ ਸ਼ਰਨਾਰਥੀ ਭਾਰਤ ਵਿਚੋਂ ਲੰਘਣ ਵਾਲੀ ਓਲੰਪਿਕ ਮਸ਼ਾਲ ਰਿਲੇ ਵਿਚ ਰੁਕਾਵਟ ਪੈਦਾ ਕਰ ਸਕਦੇ ਹਨ ਜਿਸ ਤੋਂ ਮਗਰੋਂ ਰਿਲੇ ਦੇ ਰਾਸਤੇ ਵਿਚ ਭਾਰਤ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਭਾਜਪਾ ਵੱਲੋਂ ਅਡਵਾਨੀ ਦਾ ਬਚਾਅ
ਖੁਰਾਣਾ ਦੀ ਭਾਜਪਾ 'ਚ ਵਾਪਸੀ
40 ਸਾਲਾਂ ਮਗਰੋਂ ਪਾਕਿ ਫਿਲਮ ਭਾਰਤ 'ਚ
ਲਾਲੂ ਪ੍ਰਸਾਦ ਯਾਦਵ ਨੂੰ ਰਾਹਤ
ਹਿੰਦੀ ਭਾਸ਼ੀ ਸੂਬਿਆਂ 'ਚ ਕਮਜ਼ੋਰ ਮਾਕਪਾ
ਦਲਾਈਲਾਮਾ ਸਨਮਾਨਤ ਮਹਿਮਾਨ:ਪ੍ਰਣਬ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...