|
| 40 ਸਾਲਾਂ ਮਗਰੋਂ ਪਾਕਿ ਫਿਲਮ ਭਾਰਤ 'ਚ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008 ( 15:28 IST ) | |
ਚਾਰ ਦਹਾਕਿਆਂ ਦੇ ਇੱਕ ਲੰਮੇ ਵਕਫੇ ਮਗਰੋਂ ਪਾਕਿਸਤਾਨ ਵਿਚ ਬਣੀ ਇੱਕ ਫਿਲਮ 'ਖੁਦਾ ਕੇ ਲਿਏ' ਦਾ ਪ੍ਰਦਰਸ਼ਨ ਭਾਰਤ ਵਿਚ ਹੋ ਰਿਹਾ ਹੈ.ਪਾਕਿਸਤਾਨੀ ਨਿਰਦੇਸਕ ਸ਼ੋਹਬ ਮੰਸੂਰ ਦੀ ਇਸ ਪਹਿਲੀ ਫਿਲਮ ਨੂੰ ਦੇਸ਼ ਭਰ ਦੇ ਵੀਹ ਸ਼ਹਿਰਾਂ ਦੇ 100 ਸਿਨੇਮਾਘਰਾਂ ਵਿਚ ਵਿਖਾਇਆ ਜਾ ਰਿਹਾ ਹੈ.
ਇਸ ਫਿਲਮ ਦੀ ਮੁੱਖ ਭੂਮਿਕਾ ਵਿਚ ਪਾਕਿਸਤਾਨੀ ਕਲਾਕਾਰ ਸ਼ਾਨ ਅਤੇ ਮਾਡਲ ਇਮਾਮ ਅਲੀ ਹਨ ਜਦੋਂ ਕਿ ਮਸ਼ਹੂਰ ਬਾਲੀਵੁੱਡ ਕਲਾਕਾਰ ਨਸੀਰ ਉੱਦ ਦੀਨ ਸ਼ਾਹ ਨੇ ਇਸ ਵਿਚ ਇੱਕ ਮੌਲਾਨਾ ਦਾ ਰੋਲ ਅਦਾ ਕੀਤਾ ਹੈ.
ਫਿਲਮ ਦਾ ਪ੍ਰੀਮੀਅਰ ਕੱਲ੍ਹ ਮੁੰਬਈ ਵਿਚ ਹੋਇਆ ਅਤੇ ਭਾਰਤ ਵਿਚ ਇਸ ਦੀ ਵੰਡ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਅਸ਼ੋਕ ਅਹੂਜਾ ਨੇ ਕਿਹਾ ਕਿ ਅਸੀਂ ਆਸ ਕਰ ਰਹੇ ਹਾਂ ਕਿ ਇਹ ਫਿਲਮ ਇੱਥੇ ਚੰਗਾ ਕਾਰੋਬਾਰ ਕਰੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|