|
| ਦਲਾਈਲਾਮਾ ਸਨਮਾਨਤ ਮਹਿਮਾਨ:ਪ੍ਰਣਬ |
| ਨਵੀਂ ਦਿੱਲੀ(ਭਾਸ਼ਾ), 4 ਅਪ੍ਰੈਲ 2008 ( 10:18 IST ) | |
ਭਾਰਤ ਨੇ ਅੱਜ ਚੀਨ ਨੂੰ ਕਿਹਾ ਕਿ ਦਲਾਈਲਾਮਾ ਭਾਰਤ ਦੇ ਸਨਮਾਨਤ ਮਹਿਮਾਨ ਹਨ.ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਪੱਤਰਕਾਰਾਂ ਸਾਹਮਣੇ ਇਹ ਬਿਆਨ ਦਿੱਤਾ.
ਆਪਣੇ ਚੀਨੀ ਹਮਰੁੱਤਬਾ ਯਾਂਗ ਜਿਏਚੀ ਨੂੰ ਉਹਨਾਂ ਕਿਹਾ ਕਿ ਭਾਰਤ ਵਿਚਲੇ ਚੀਨੀ ਦੂਤ ਘਰ ਅਤੇ ਵਣਜ ਦੂਤਘਰ ਅਤੇ ਉੱਥੇ ਕੰਮ ਕਰਦੇ ਉਸਦੇ ਅਧਿਕਾਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ.
ਮੁਖਰਜੀ ਨੇ ਬੀਤੀ ਰਾਤ ਯਾਂਗ ਨਾਲ ਫੋਨ ਉੱਪਰ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਰ੍ਹਿਆਂ ਦੌਰਾਨ ਸਾਡੇ ਵਿਚਕਾਰ ਇਸ ਬਾਰੇ ਚੰਗੀ ਸੋਝੀ ਬਣ ਚੁੱਕੀ ਹੈ ਕਿ ਅਸੀਂ ਕਿਸੇ ਸਿਆਸੀ ਗਤੀਵਿਧੀ ਵਿਚ ਸ਼ਾਮਲ ਨਹੀਂ ਹੋਵਾਂਗੇ ਤਾਂ ਜੋ ਕਿਸੇ ਦੇਸ਼ ਨਾਲ ਸਾਡਾ ਕੋਈ ਰਿਸ਼ਤਾ ਪ੍ਰਭਾਵਿਤ ਹੋਵੇ.
ਉਹਨਾਂ ਭਾਰਤ ਦੇ ਉਸ ਰੁੱਖ ਉੱਪਰ ਵੀ ਜ਼ੋਰ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਤਿੱਬਤ ਸਵੈਸ਼ਾਸੀ ਖੇਤਰ ਚੀਨ ਦਾ ਹਿੱਸਾ ਹੈ ਅਤੇ ਭਾਰਤ ਸਰਕਾਰ ਤਿੱਬਤੀਆਂ ਨੂੰ ਦੇਸ਼ ਵਿਚ ਚੀਨ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੀ ਇਜ਼ਾਜ਼ਤ ਨਹੀਂ ਦੇਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|