|
| ਅਡਵਾਨੀ ਦਾ ਅਕਸ ਨਿਖਾਰੇਗੀ ਭਾਜਪਾ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 4 ਅਪ੍ਰੈਲ 2008 ( 10:03 IST ) | |
ਲੋਕਸਭਾ ਚੌਣਾਂ ਭਾਂਵੇਂ ਇੱਕ ਸਾਲ ਦੂਰ ਹੋਣ ਪਰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਕ੍ਰਿਸ਼ਨ ਅਡਵਾਨੀ ਨੂੰ ਪੇਸ਼ ਕਰਨ ਲਈ ਤਿਆਰੀਆਂ ਜੋਰਾਂ 'ਤੇ ਹਨ.
ਅਡਵਾਨੀ ਦੇ ਸਹਿਯੋਗੀ ਉਹਨਾਂ ਦੀ ਪ੍ਰਚਾਰ ਮੁਹਿੰਮ ਦੀ ਨਿਗਰਾਨੀ ਲਈ ਇੱਕ ਕਮਾਂਡ ਦਫਤਰ ਸਥਾਪਤ ਕਰਨ, ਅਡਵਾਨੀ ਉੱਪਰ ਇੱਕ ਵੈਬਸਾਇਟ ਸ਼ੁਰੂ ਕਰਨ ਅਤੇ ਐਸਐਮਐਸ ਰਾਹੀਂ ਲੋਕਾਂ ਨੂੰ ਸੂਚਿਤ ਕਰਨ ਦੀ ਯੋਜਨਾ ਬਣਾ ਰਹੇ ਹਨ.
ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਮਹਾਂ ਸਕੱਤਰ ਅਨੰਤ ਕੁਮਾਰ ਦੇ ਅਧਿਕਾਰਕ ਨਿਵਾਸ ਸਥਾਨ ਵਿਚ ਕਮਾਂਡ ਦਫਤਰ ਸਥਾਪਤ ਕੀਤਾ ਜਾ ਰਿਹਾ ਹੈ.ਲੋਕਸਭਾ ਚੌਣਾਂ ਦੌਰਾਨ ਇਹ ਦਫਤਰ ਤਾਲੇਮਲ ਦਫਤਰ ਵਜੋਂ ਕੰਮ ਕਰੇਗਾ.
ਇਸ ਸ਼ੁਰੂਆਤ ਦਾ ਟੀਚਾ ਵੋਟਰਾਂ ਵਿਚਕਾਰ ਅਡਵਾਨੀ ਦੇ ਅਕਸ ਨੂੰ ਨਿਖਾਰਨਾ ਅਤੇ ਪਾਰਟੀ ਵਿਚ ਤਾਲਮੇਲ ਰੱਖਣਾ ਹੈ.ਇਸ ਦਫਤਰ ਦੀ ਸ਼ੁਰੂਆਤ ਆਗਾਮੀ ਐਤਵਰ ਤੋਂ ਇੱਕ ਨਿੱਜੀ ਪ੍ਰੋਗਰਾਮ ਰਾਹੀਂ ਹੋਣ ਦੀ ਸੰਭਾਵਨਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|