ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਅਚਾਨਕ ਹੋਈ ਲੜ੍ਹਾਈ 'ਚ ਮੌਤ ਕਤਲ ਨਹੀਂ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 3 ਅਪ੍ਰੈਲ 2008   ( 10:35 IST )
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬਿਨਾਂ ਕਿਸੇ ਯੋਜਨਾ ਦੇ, ਅਤੇ ਅਚਾਨਕ ਸ਼ੁਰੂ ਹੋਈ ਲੜ੍ਹਾਈ ਵਿਚ ਕਿਸੇ ਨੂੰ ਮਾਰ ਦੇਣ ਉੱਪਰ ਉਹ ਦੰਡ ਨਾ ਦਿੱਤਾ ਜਾਵੇ ਜੋ ਕਤਲ ਦੇ ਮਾਮਲੇ ਵਿਚ ਦਿੱਤਾ ਜਾਂਦਾ ਹੈ.

ਜੱਜ ਅਰੀਜੀਤ ਪਸਾਇਤ ਅਤੇ ਪੀ.ਸਦਾਸ਼ਿਵਮ ਦੀ ਪੀਠ ਨੇ ਕਿਹਾ ਕਿ ਇਹ ਤੱਥਾਂ ਦਾ ਸਵਾਲ ਹੈ ਅਤੇ ਕੀ ਲੜਾਈ ਅਚਾਨਕ ਹੋਈ ਜਾਂ ਨਹੀਂ ਇਹ ਗੱਲ ਮਾਮਲੇ ਦੇ ਪ੍ਰਮਾਣਕ ਸਬੂਤਾਂ ਉੱਪਰ ਨਿਰਭਰ ਕਰਦੀ ਹੈ.

ਅਦਾਲਤ ਨੇ ਇਹ ਗੱਲ ਕਤਲ ਲਈ ਮੌਤ ਦੀ ਸਜਾ ਪ੍ਰਾਪਤ ਸੁਰੇਸ਼ ਕੁਮਾਰ ਦੀ ਸਜਾ ਘਟਾ ਕੇ ਦੱਸ ਸਾਲ ਕੀਤੇ ਜਾਣ ਦਾ ਫੈਸਲਾ ਸੁਨਾਉਂਦੇ ਹੋਏ ਕਹੀ.

ਇਸ ਘਟਨਾ ਵਿਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ਵਿਚ 27 ਫਰਵਰੀ 2001 ਨੂੰ ਦੋ ਵੱਖ-ਵੱਖ ਵਿਆਹਾਂ ਦੇ ਬਰਾਤੀ ਆਪਸ ਵਿਚ ਉਲਝ ਗਏ ਸਨ.ਇਸੇ ਵਿਵਾਦ ਦੌਰਾਨ ਸੁਰੇਸ਼ ਨੇ ਸੰਜੀਵ ਨੂੰ ਚਾਕੂ ਮਾਰ ਦਿੱਤਾ ਜਿਸ ਨਾਲ ਉਸਦਾ ਕਤਲ ਹੋ ਗਿਆ.

ਅਦਾਲਤ ਨੇ ਕਿਹਾ ਕਿ ਉਕਤ ਵਿਵਾਦ ਪਹਿਲਾਂ ਨਿਯੋਜਤ ਨਹੀਂ ਸੀ ਇਸ ਲਈ ਉਸ ਨੂੰ ਭਾਰਤੀ ਦੰਡ ਵਿਧਾਨ ਦੀ ਧਾਰਾ 304 ਅਧੀਨ ਛੂਟ ਮਿਲੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਨੀਆ ਅੱਜ ਬਾਣੇਸ਼ਵਰ 'ਚ
ਐਂਟਨੀ ਦਾ ਤਵਾਂਗ ਦੌਰਾ 6 ਅਪ੍ਰੈਲ ਤੋਂ
ਸਰਬਜੀਤ ਮਾਮਲਾ,ਭਾਰਤ ਨੇ ਚੁੱਕੇ ਕਦਮ:ਪੀਐਮ
ਅਡਵਾਨੀ ਨਹੀਂ ਚਾਹੁੰਦੇ ਕਿ ਧੀ ਰਾਜਨੀਤੀ 'ਚ ਆਵੇ
ਕਸ਼ਮੀਰ ਦੀ ਪ੍ਰੇਮ ਕਹਾਣੀ ਤੋਂ ਪ੍ਰਭਾਵਿਤ ਸਨ ਬਰਨੀ
ਟਿਕੈਤ ਦੀ ਗ੍ਰਿਫਤਾਰੀ,ਜਮਾਨਤ ਨਹੀਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...