|
| ਅਡਵਾਨੀ ਨਹੀਂ ਚਾਹੁੰਦੇ ਕਿ ਧੀ ਰਾਜਨੀਤੀ 'ਚ ਆਵੇ |
| ਨਵੀਂ ਦਿੱਲੀ(ਭਾਸ਼ਾ), ਵੀਰਵਾਰ, 3 ਅਪ੍ਰੈਲ 2008 ( 10:17 IST ) | |
ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਟੀਵੀ ਚੈਨਲ ਐਨਡੀਟੀਵੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ਮੈਂ ਨਹੀਂ ਚਾਹਾਂਗਾ ਕਿ ਮੇਰੀ ਧੀ ਪ੍ਰਤਿਭਾ ਰਾਜਨੀਤੀ ਵਿਚ ਆਵੇ.ਉਹਨਾਂ ਕਿਹਾ ਕਿ ਮੈਂ ਵੰਸ਼ਵਾਦ ਦਾ ਵਿਰੋਧੀ ਹਾਂ ਅਤੇ ਇਹ ਅਜਿਹਾ ਮੁੱਦਾ ਹੈ ਜਿਸ ਉੱਪਰ ਦੇਸ਼ ਦੀ ਪ੍ਰਧਾਨ ਸੱਤਾਧਾਰੀ ਪਾਰਟੀ ਨਾਲ ਅਸੀਂ ਹਮੇਸ਼ਾ ਲੜਦੇ ਰਹੇ ਹਾਂ.
ਅਡਵਾਨੀ ਦੇ ਜੀਵਨ ਦੇ ਸੱਭ ਤੋਂ ਮੁਸ਼ਕਲ ਦੌਰ ਨੂੰ ਯਾਦ ਕਰਦੇ ਹੋਏ ਪ੍ਰਤਿਭਾ ਨੇ ਕਿਹਾ ਕਿ ਹਾਲਾਂਕਿ ਅਮਰਜੈਂਸੀ ਦੌਰਾਨ ਉਹ ਕਾਫੀ ਛੋਟੀ ਸੀ ਪਰ ਪਿਤਾ ਦੀ ਪਾਕਿਸਤਾਨ ਯਾਤਰਾ ਦੇ ਫੌਰਨ ਬਾਅਦ ਜਿੰਨ੍ਹਾ ਵਿਵਾਦ ਅਤੇ ਹਵਾਲਾ ਮਾਮਲਾ ਉਹਨਾਂ ਦੇ ਜੀਵਨ ਦਾ ਸੱਭ ਤੋਂ ਮੁਸ਼ਕਲ ਦੌਰ ਸੀ.
ਅਡਵਾਨੀ ਦੇ ਸੰਨਿਆਸ ਬਾਰੇ ਫੈਸਲੇ ਉੱਪਰ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਜਦੋਂ ਵੀ ਅਡਵਾਨੀ ਸੰਨਿਆਸ ਲੈਣ ਦੀ ਯੋਜਨਾ ਬਨਾਉਣਗੇ ਤਾਂ ਇਹ ਉਹਨਾਂ ਦਾ ਫੈਸਲਾ ਹੋਵੇਗਾ ਅਤੇ ਅਸੀਂ ਉਹਨਾਂ ਦੇ ਨਾਲ ਹੋਵਾਂਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|