|
| ਕਸ਼ਮੀਰ ਦੀ ਪ੍ਰੇਮ ਕਹਾਣੀ ਤੋਂ ਪ੍ਰਭਾਵਿਤ ਸਨ ਬਰਨੀ |
| ਅੰਮ੍ਰਿਤਸਰ(ਭਾਸ਼ਾ), 3 ਅਪ੍ਰੈਲ 2008 ( 07:52 IST ) | |
ਪਾਕਿਸਤਾਨ ਦੇ ਸਾਬਕਾ ਕਾਰਜਕਾਰੀ ਮਨੁੱਖੀ ਅਧਿਕਾਰ ਮੰਤਰੀ ਅੰਸਾਰ ਬਰਨੀ ਨੇ ਕਿਹਾ ਹੈ ਕਿ ਉਹ ਇਸ ਗੱਲ ਤੋਂ ਜਾਣੂੰ ਸਨ ਕਿ ਪਾਕਿਸਤਾਨੀ ਜੇਲ੍ਹ ਵਿਚ 35 ਸਾਲਾਂ ਤੋਂ ਬੰਦ ਕਸ਼ਮੀਰ ਸਿੰਘ ਜਾਸੂਸ ਸੀ ਪਰ ਸਿੰਘ ਦੀ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਜੋੜੀ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ.
ਬਰਨੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਉਹ ਦਿਨ ਯਾਦ ਹੈ ਕਿ ਜਦੋਂ ਮੈਂ ਲਾਹੌਰ ਵਿਚ ਕੋਟਲਖਪਤ ਜੇਲ੍ਹ ਵਿਚ ਗਿਆ ਸੀ ਅਤੇ ਕਸ਼ਮੀਰ ਸਿੰਘ ਨੇ ਆਪਣੀ ਪ੍ਰੇਮ ਕਹਾਣੀ ਸੁਣਾਈ ਸੀ ਕਿ ਕਿੰਝ ਉਹਨਾਂ ਨੇ ਪਰਮਜੀਤ ਕੌਰ ਨਾਲ ਵਿਆਹ ਕੀਤਾ ਸੀ.
ਉਹਨਾਂ ਦੀ ਗੱਲ ਸੁਨਣ ਮਗਰੋਂ ਮੈਂ ਕਾਫੀ ਪ੍ਰਭਾਵਿਤ ਹੋਇਆ ਅਤੇ ਉਹਨਾਂ ਨੂੰ ਮਿਲਾਉਣ ਦਾ ਫੈਸਲਾ ਕੀਤਾ.
ਬਰਨੀ ਪਾਕਿਸਤਾਨ ਵਿਚ ਮੌਤ ਦੀ ਸਜਾ ਦਾ ਇੰਤਜਾਰ ਕਰ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਬੇਗੁਨਾਹੀ ਦਾ ਸਬੂਤ ਹਾਸਲ ਕਰਨ ਲਈ ਇੱਥੇ ਆਏ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|