|
| ਪ੍ਰਣਬ ਦੀ ਦਲਾਈ ਲਾਮਾ ਨੂੰ ਅਪੀਲ |
| ਬਹਿਰਾਮਪੁਰ(ਭਾਸ਼ਾ), ਮੰਗਲਵਾਰ, 1 ਅਪ੍ਰੈਲ 2008 ( 10:27 IST ) | |
ਦਲਾਈ ਲਾਮਾ ਉੱਪਰ ਤਿੱਬਤ ਵਿਚ ਹਿੰਸਾ ਭੜਕਾਉਣ ਸੰਬੰਧੀ ਚੀਨ ਦੇ ਆਰੋਪਾਂ ਵਿਚਕਾਰ ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਮੁਰਸ਼ੀਦਾਬਾਦ ਜਿਲ੍ਹੇ ਵਿਚ ਇੱਕ ਕਾਲਜ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਦਲਾਈ ਲਾਮਾ ਇੱਕ ਮਿਹਮਾਨ ਵਜੋਂ ਭਾਰਤ ਵਿਚ ਰਹਿ ਸਕਦੇ ਹਨ ਪਰ ਉਹ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਭਾਰਤ ਦੇ ਚੀਨ ਨਾਲ ਡਿਪਲੋਮੈਟਿਕ ਸੰਬੰਧਾਂ ਨੂੰ ਨੁਕਸਾਨ ਪੁੱਜੇ.
ਉਹਨਾਂ ਕਿਹਾ ਕਿ ਪੰ.ਜਵਾਹਰ ਲਾਲ ਨਹਿਰੂ ਦੀ ਇਸ ਨੀਤੀ ਵਿਚ ਕੋਈ ਬਦਲਾਅ ਨਾ ਹੋਵੇ.
ਤਿੱਬਤ ਵਿਚ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਪਰ ਚੀਨੀ ਦਬਾਅ ਬਾਰੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਸ ਦੇ ਬਿਆਨ ਦੇ ਸੰਬੰਧ ਵਿਚ ਕੀਤੇ ਗਏ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਹੁਣ ਉਹ ਚੀਨ ਖਿਲਾਫ ਬੋਲ ਰਹੇ ਹਨ ਪਰ ਰੱਖਿਆ ਮੰਤਰੀ ਵਜੋਂ ਉਹ ਖੁਦ ਉੱਥੇ ਗਏ ਸਨ.
ਉਹਨਾਂ ਕਿਹਾ ਕਿ ਤਿੱਬਤ ਚੀਨ ਦਾ ਸਵੈ ਸ਼ਾਸੀ ਖੇਤਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|