|
| ਕਮਲੇਸ਼ ਬਣੇ ਰਾਸ਼ਟਰ ਮੰਡਲ ਦੇਸ਼ਾਂ ਦੇ ਸਕੱਤਰ |
| ਲੰਦਨ(ਭਾਸ਼ਾ), ਮੰਗਲਵਾਰ, 1 ਅਪ੍ਰੈਲ 2008 ( 10:25 IST ) | |
ਲੰਦਨ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਕਮਲੇਸ਼ ਸ਼ਰਮਾ 53 ਮੈਂਬਰੀ ਰਾਸ਼ਟਰ ਮੰਡਲ ਦੇਸ਼ਾਂ ਦੇ ਨਵੇਂ ਮਹਾਂ ਸਕੱਤਰ ਵਜੋਂ ਅਹੁਦਾ ਗ੍ਰਹਿਣ ਕਰਨਗੇ.
ਸੀਨੀਅਰ ਡਿਪਲੋਮੈਟ 66 ਸਾਲਾ ਸ਼ਰਮਾ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਡੋਨ ਮੈਕ ਕਿਨਨ ਦਾ ਸਥਾਨ ਲੈਣਗੇ.ਸਾਲ 2004 ਤੋਂ ਰਾਸ਼ਟਰ ਮੰਡਲ ਸਕੱਤਰੇਤ ਅਤੇ ਰਾਸ਼ਟਰ ਮੰਡਲ ਫਾਉਂਡੇਸ਼ਨ ਵਿਚ ਕੰਮ ਕਰ ਰਹੇ ਸ਼ਰਮਾ ਨੇ ਕਿਹਾ ਕਿ ਉਹ ਆਤਮ ਵਿਸ਼ਵਾਸ ਨਾਲ ਸੰਗਠਨ ਲਈ ਕੰਮ ਕਰਨਗੇ.
ਸ਼ਰਮਾ ਆਜ਼ਾਦ ਪੂਰਬੀ ਤਿਮੋਰ ਵਿਚ ਸਾਲ 2002 ਤੋਂ 2004 ਵਿਚਕਾਰ ਸੰਰਾ ਮਹਾਂ ਸਕੱਤਰ ਦੇ ਵਿਸ਼ੇਸ਼ ਪ੍ਰਤੀਨਿੱਧੀ ਵੀ ਰਹੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|