ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਹਮਦਰਦੀ 'ਤੇ ਨਹੀਂ ਚੱਲਦੀ ਅਦਾਲਤ:ਅਦਾਲਤ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 1 ਅਪ੍ਰੈਲ 2008   ( 10:24 IST )
ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਹਮਦਰਦੀ ਦੇ ਅਧਾਰ ਉੱਪਰ ਕਨੂੰਨੀ ਫੈਸਲਿਆਂ ਨੂੰ ਨਾ ਬਦਲੇ.

ਜੱਜ ਐਸਬੀ ਸਿਨ੍ਹਾ ਅਤੇ ਜੱਜ ਵੀਐਸ ਸਿਰਪੁਰਕਰ ਨੇ ਆਂਧਰਾ ਹਾਈਕੋਰਟ ਦੇ ਇੱਕ ਫੈਸਲੇ ਨੂੰ ਰੱਦ ਕਰਦੇ ਹੋਏ ਕਿਹਾ ਕਿ ਹਾਈ ਕੋਰਟ ਨੂੰ ਭਾਰਤ ਦੇ ਸੰਵਿਧਾਨ ਦੇ ਅਨੁਛੇਦ 226 ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਦੀ ਇਜ਼ਾਜ਼ਤ ਹੈ ਅਤੇ ਉਹ ਹਮਦਰਦੀ ਜਾਂ ਦਇਆ ਦੇ ਅਧਾਰ ਉੱਪਰ ਕਨੂੰਨੀ ਫੈਸਲੇ ਨਹੀਂ ਬਦਲ ਸਕਦੀ.

ਹਾਈਕੋਰਟ ਨੇ ਇੱਕ ਤਕਨੀਕੀ ਮਾਹਰ ਗੋਪਾਰਾਜੂ ਸ਼੍ਰੀ ਪ੍ਰਭਾਕਰ ਹਰੀ ਬਾਬੂ ਦੀ ਬਹਾਲੀ ਦਾ ਆਦੇਸ਼ ਦਿੱਤਾ ਸੀ ਜਿਸ ਨੂੰ ਅਕਸਰ ਗੈਰ ਹਾਜ਼ਰ ਰਹਿਣ ਕਾਰਣ ਵਿਸ਼ਾਖਾ ਪੱਟਨਮ ਇਸਪਾਤ ਕਾਰਖਾਨੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਸ਼ਟਰੀ ਸਿਹਤ ਬੀਮਾ ਯੋਜਨਾ ਅੱਜ ਤੋਂ
ਸੈਨਾ ਕਰੇਗੀ ਸੇਵਾ ਨਾ ਛੱਡਣ ਦੀ ਅਪੀਲ
ਆਮ ਜਨਤਾ ਦਾ ਖਿਆਲ ਰੱਖਿਆ ਜਾਵੇ:ਪੀਐਮ
ਰੇਲਵੇ ਕਰਮਚਾਰੀ ਕਰਨਗੇ ਅੰਦੋਲਨ
ਭਾਰਤ ਕਰੇ ਚੀਨੀ ਸਮਾਨ ਦਾ ਬਾਇਕਾਟ:ਫਰਨਾਂਡੀਜ
ਸੋਨੀਆ ਦਾ ਜੰਮੂ ਦੌਰਾ 12 ਅਪ੍ਰੈਲ ਤੋਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...