ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਆਮ ਜਨਤਾ ਦਾ ਖਿਆਲ ਰੱਖਿਆ ਜਾਵੇ:ਪੀਐਮ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 1 ਅਪ੍ਰੈਲ 2008   ( 10:17 IST )
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਵੀਆਈਪੀ ਲੋਕਾਂ ਦੀ ਸੁਰੱਖਿਆ ਵਿਚ ਲੱਗੇ ਵਿਸ਼ੇਸ਼ ਸੁਰੱਖਿਆ ਸਮੂਹ(ਐਸਪੀਜੀ) ਜਿਹੇ ਸੰਸਥਾਨਾਂ ਨੂੰ ਆਪਣੇ ਫਰਜ਼ ਨਿਭਾਉਂਦੇ ਹੋਏ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਰਾਜਨੇਤਾਵਾਂ ਤੱਕ ਆਮ ਜਨਤਾ ਦੀ ਪਹੁੰਚ ਵਿਚ ਰੁਕਾਵਟ ਨਾ ਹੋਵੇ.

ਐਸਪੀਜੀ ਦੇ ਸਥਾਪਨਾ ਦਿਹਾੜੇ ਮੌਕੇ ਉਹਨਾਂ ਕਿਹਾ ਕਿ ਲੋਕਤੰਤਰੀ ਸਮਾਜ ਵਿਚ ਰਾਜਨੇਤਾ ਚਾਹੁੰਦੇ ਹਨ ਕਿ ਉਹ ਲੋਕਾਂ ਦੇ ਕਰੀਬ ਰਹਿਣ.ਉਹ ਸੁਰੱਖਿਆ ਘੇਰਾਬੰਦੀ ਪਸੰਦ ਨਹੀਂ ਕਰਦੇ.

ਉਹਨਾਂ ਕਿਹਾ ਕਿ ਲੋਕਤੰਤਰ ਵਿਚ ਨੇਤਾਵਾਂ ਦੀ ਸੁਰੱਖਿਆ ਕਰਨ ਅਤੇ ਆਮ ਜਨਤਾ ਦੀ ਉਹਨਾਂ ਤੱਕ ਪਹੁੰਚ ਯਕੀਨੀ ਬਨਾਉਣ ਦਾ ਕੰਮ ਕੁਸ਼ਲਤਾ ਭਰਪੂਰ ਹੈ.

ਉਹਨਾਂ ਕਿਹਾ ਕਿ ਐਸਪੀਜੀ ਕੋਲ ਸੁਰੱਖਿਆ ਯਕੀਨੀ ਬਨਾਉਂਦੇ ਹੋਏ ਨੇਤਾਵਾਂ ਅਤੇ ਆਮ ਜਨਤਾ ਵਿਚਕਾਰ ਭਾਈਵਾਲੀ ਕਰਨ ਤੋਂ ਅਲਾਵਾ ਹੋਰ ਕੋਈ ਵਿਕਲਪ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰੇਲਵੇ ਕਰਮਚਾਰੀ ਕਰਨਗੇ ਅੰਦੋਲਨ
ਭਾਰਤ ਕਰੇ ਚੀਨੀ ਸਮਾਨ ਦਾ ਬਾਇਕਾਟ:ਫਰਨਾਂਡੀਜ
ਸੋਨੀਆ ਦਾ ਜੰਮੂ ਦੌਰਾ 12 ਅਪ੍ਰੈਲ ਤੋਂ
ਅਡਵਾਨੀ ਵੱਲੋਂ ਵਿਆਸ ਦੌਰਾ
ਦੂਜਿਆਂ ਦੇ ਵਿਚਾਰਾਂ ਨੂੰ ਮਿਲੇਗਾ ਸਥਾਨ:ਪ੍ਰਣਬ
ਮੁਸਲਮਾਨਾਂ ਨੂੰ ਬਿਜਲੀ ਚੋਰੀ ਤੋਂ ਦੂਰ ਰਹਿਣ ਦਾ ਫਤਵਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...