|
| ਮੁਸਲਮਾਨਾਂ ਨੂੰ ਬਿਜਲੀ ਚੋਰੀ ਤੋਂ ਦੂਰ ਰਹਿਣ ਦਾ ਫਤਵਾ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 30 ਮਾਰਚ 2008 ( 13:41 IST ) | |
ਬਿਜਲੀ ਚੋਰੀ ਨੂੰ ਅਪਰਾਧ ਦੱਸਦੇ ਹੋਏ ਮੁੱਖ ਇਸਲਾਮੀ ਸੰਸਥਾ ਦਾਰ ਉਲ ਉਲੂਮ ਦੇਵਬੰਦ ਨੇ ਇਸ ਬਾਰੇ ਦਿੱਤੇ ਫਤਵੇ ਵਿਚ ਕਿਹਾ ਕਿ ਇਸਲਾਮ ਮੁਤਾਬਕ ਚੋਰੀ ਰਾਹੀਂ ਬਿਜਲੀ ਦੀ ਵਰਤੋਂ ਕਰਨ ਦੀ ਇਜ਼ਾਜ਼ਤ ਨਹੀਂ ਹੈ.
ਦਾਰ ਉਲ ਉਲੂਮ ਦਾ ਕਹਿਣਾ ਹੈ ਕਿ ਬਿਜਲੀ ਚੋਰੀ ਅਤੇ ਹੋਰਨਾਂ ਚੋਰੀਆਂ ਵਿਚ ਕੋਈ ਫਰਕ ਨਹੀਂ ਹੈ.
ਇਸਲਾਮ ਵਿਚ ਚੋਰੀ ਅਤੇ ਦੂਜੇ ਦੀ ਜਾਇਦਾਦ ਦੀ ਨਜਾਇਜ ਤਰੀਕੇ ਨਾਲ ਵਰਤੋਂ ਕਰਨ ਦੀ ਸਖਤ ਮਨਾਹੀ ਹੈ.ਇਸ ਲਈ ਬਿਨਾਂ ਮੀਟਰ ਦੇ ਗਲਤ ਤਰੀਕੇ ਨਾਲ ਬਿਜਲੀ ਦੀ ਕਿਸੇ ਵੀ ਕੰਮ ਲਈ ਵਰਤੋਂ ਨਹੀਂ ਕੀਤੀ ਜਾ ਸਕਦੀ.
ਇੱਕ ਵਿਅਕਤੀ ਨੇ ਇਸ ਵਿਸ਼ੇ ਉੱਪਰ ਦਾਰ ਉਲ ਉਲੂਮ ਤੋਂ ਫਤਵਾ ਮੰਗਿਆ ਸੀ ਜਿਸ ਉੱਪਰ ਦਾਰ ਉਲ ਉਲੂਮ ਨੇ ਉਕਤ ਫਤਵਾ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|