|
| ਸੁਰੱਖਿਆ ਬਲਾਂ ਲਈ ਮਿਰਚਾਂ ਦੇ ਹੱਥਗੋਲੇ |
| ਊਧਮਪੁਰ(ਭਾਸ਼ਾ), ਐਤਵਾਰ, 30 ਮਾਰਚ 2008 ( 13:39 IST ) | |
ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨਾਲ ਨਜਿੱਠਣ ਲਈ ਸੁਰੱਖਿਆ ਜਵਾਨਾਂ ਕੋਲ ਹੁਣ ਲਾਲ ਮਿਰਚ ਨਾਲ ਭਰੇ ਤਾਪਮਾਨ ਰੋਧੀ ਹੱਥਗੋਲੇ ਹੋਣਗੇ.ਰੱਖਿਆ ਸੋਧ ਅਤੇ ਵਿਕਾਸ ਸੰਗਠਨ(ਡੀਆਰਡੀਓ) ਵੱਲੋਂ ਵਿਕਸਿਤ 81 ਮਿਲੀਮੀਟਰ ਵਾਲੇ ਇਹਨਾਂ ਹੱਥਗੋਲਿਆਂ ਦਾ ਸਫਲ ਪਰੀਖਣ ਕੀਤਾ ਜਾ ਚੁੱਕਾ ਹੈ.
ਰੱਖਿਆ ਸੂਤਰਾਂ ਮੁਤਾਬਕ ਲਾਲ ਫਾਸਫੋਰਸ ਅਤੇ ਮਿਰਚ ਵਾਲੇ ਇਹਨਾਂ ਹੱਥਗੋਲਿਆਂ ਦਾ ਜਿਉਂ ਹੀ ਧਮਾਕਾ ਹੋਵੇਗਾ ਇਹਨਾਂ ਦੇ ਅੰਦਰ ਦੀ ਸਮੱਗਰੀ ਅਤੇ ਮਿਰਚ ਪਾਉਡਰ ਵਾਤਾਵਰਨ ਵਿਚ ਫੈਲ ਜਾਵੇਗਾ ਅਤੇ ਗਲੇ ਅਤੇ ਚਮੜੀ ਉੱਪਰ ਅਸਰ ਕਰੇਗਾ.
ਸੂਤਰ ਦੱਸਦੇ ਹਨ ਕਿ ਇਸ ਧਮਾਕੇ ਮਗਰੋਂ ਧੂੰਏ ਦੀ ਪਰਤ ਵੀ ਬਣ ਸਕਦੀ ਹੈ.ਇਹ ਪਰਤ ਜਮੀਨ ਤੋਂ ਉੱਪਰ ਕੀਬ 90 ਮੀਟਰ ਤੱਕ 4 ਤੋਂ 4.5 ਸੈਕਿੰਡ ਵਿਚ ਫੈਲ ਸਕਦੀ ਹੈ.
ਸੂਤਰ ਦੱਸਦੇ ਹਨ ਕਿ ਇਹਨਾਂ ਦੀ ਵਰਤੋਂ ਪੁਲਿਸ ਅਤੇ ਫੌਜ ਦੋਵੇਂ ਹੀ ਕਰ ਸਕਦੇ ਹਨ ਅਤੇ ਇਹਨਾਂ ਨੂੰ ਟੈਂਕਾਂ ਜਾਂ ਗ੍ਰੇਨੇਡ ਲਾਂਚਰਾਂ ਰਾਹੀਂ ਦਾਗਿਆ ਜਾ ਸਕਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|