|
| ਬੀਐਚਯੂ ਸੰਸਥਾਨ ਨੂੰ ਆਈਆਈਟੀ ਦਾ ਦਰਜਾ |
| ਵਾਰਾਣਸੀ(ਭਾਸ਼ਾ), ਐਤਵਾਰ, 30 ਮਾਰਚ 2008 ( 13:37 IST ) | |
ਕਾਸ਼ੀ ਹਿੰਦੂ ਯੂਨੀਵਰਸਿਟੀ ਵਿਖੇ ਸਥਿੱਤ ਤਕਨੀਕੀ ਸੰਸਥਾਨ ਨੂੰ ਆਪਣੀ ਸਥਾਪਨਾ ਦੇ 39 ਵਰ੍ਹਿਆਂ ਮਗਰੋਂ ਭਾਰਤੀ ਤਕਨੀਕੀ ਸੰਸਥਾਨ ਦਾ ਦਰਜਾ ਮਿਲਣ ਨਾਲ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਨਾਲ-ਨਾਲ ਪੂਰੇ ਪੂਰਬ ਅੰਚਲ ਵਿਚ ਖੁਸ਼ੀ ਦੀ ਲਹਿਰ ਹੈ ਕਿਉਂ ਜੋ ਹੁਣ ਸਾਰਿਆਂ ਨੂੰ ਇੱਥੋਂ ਉੱਚ ਸੋਧ ਅਤੇ ਵਿਕਾਸ ਦੀ ਨਵੀਂ ਲੀਹ ਉਲੀਕੇ ਜਾਣ ਦੀ ਆਸ ਹੈ.
ਬੀਐਚਯੂ ਦੇ ਪ੍ਰੋਫੈਸਰ ਸਿੱਧ ਨਾਥ ਉਪਾਧਿਆਏ ਨੇ ਭਾਸ਼ਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਐਚਯੂ ਆਈਟੀ ਦੀ ਸਥਾਪਨਾ 1969 ਵਿਚ ਹੋਈ ਸੀ ਅਤੇ ਉਸੇ ਵੇਲ੍ਹੇ ਇਸ ਨੂੰ ਆਈਆਈਟੀ ਦਾ ਦਰਜਾ ਦਿੱਤੇ ਜਾਣ ਦਾ ਕੇਂਦਰ ਸਰਕਾਰ ਦਾ ਪ੍ਰਸਤਾਵ ਸੀ.
ਪਰ ਬੀਐਚਯੂ ਵੱਲੋਂ ਇਸ ਦਿਸ਼ਾ ਵਿਚ ਕੋਈ ਪਹਿਲ ਨਾ ਕੀਤੇ ਜਾਣ ਨਾਲ ਆਈਆਈਟੀ ਵਿਚ ਤਬਦੀਲ ਨਹੀਂ ਕੀਤਾ ਗਿਆ ਪਰ ਹੁਣ ਬੀਐਚਯੂ ਇਸ ਦਿਸ਼ਾ ਵਿਚ ਕੀਤੀ ਗਈ ਸਕਾਰਾਤਮਕ ਪਹਿਲ ਉੱਪਰ ਕੇਂਦਰ ਸਰਕਾਰ ਨੇ ਇਸ ਨੂੰ ਆਈਆਈਟੀ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ.
ਇਸ ਦੇ ਲੰਮੇ ਸਮੇਂ 'ਚ ਵਧੀਆ ਸਿੱਟੇ ਮਿਲਣਗੇ.ਉਹਨਾਂ ਆਸ ਜਾਹਰ ਕੀਤੀ ਕਿ ਹੁਣ ਆਈਆਈਟੀ ਦਾ ਪੱਧਰ ਮਿਲਣ ਮਗਰੋਂ ਬੀਐਚਯੂ ਆਈਟੀ ਨੂੰ ਖਰਚੇ ਲਈ ਗਿਆਰਵੀਂ ਪੰਜ ਸਾਲਾ ਯੋਜਨਾ ਦੌਰਾਨ 100 ਕਰੋੜ ਤੋਂ ਵੱਧ ਰੁਪਏ ਦੀ ਪ੍ਰਾਪਤੀ ਹੋਵੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|