ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਦਲਾਈਲਾਮਾ ਵੱਲੋਂ ਪ੍ਰਾਰਥਨਾ ਦੀ ਅਗੁਵਾਈ
ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 29 ਮਾਰਚ 2008   ( 14:07 IST )
ਤਿੱਬਤੀ ਬੋਧੀਆਂ ਦੇ ਧਰਮ ਗੁਰੂ ਦਲਾਈ ਲਾਮਾ ਨੇ ਚੀਨ ਖਿਲਾਫ ਪ੍ਰਦਰਸ਼ਨ ਵਿਚ ਹਲਾਕ ਹੋਏ ਅਤੇ ਜ਼ਖਮੀ ਹੋਏ ਲੋਕਾਂ ਦੀ ਯਾਦ ਵਿਚ ਅੱਜ ਸਵੇਰੇ ਰਾਜਘਾਟ ਉੱਪਰ ਆਯੋਜਿਤ ਇੱਕ ਸਰਵ ਧਰਮ ਪ੍ਰਾਰਥਨਾ ਸਭਾ ਦੀ ਅਗੁਵਾਈ ਕੀਤੀ.

ਰਾਜਘਾਟ ਵਿਚ ਸਖਤ ਪੁਲਿਸ ਸੁਰੱਖਿਆ ਵਿਚਕਾਰ ਕਰੀਬ 8 ਵਜੇ ਵੱਖ-ਵੱਖ ਹਿੱਸਿਆਂ ਤੋਂ ਆਏ ਧਾਰਮਿਕ ਨੇਤਾਵਾਂ ਨਾਲ ਦਲਾਈਲਾਮਾ ਨੇ ਇਸ ਸਰਵਧਰਮ ਸਭਾ ਵਿਚ ਭਾਗ ਲਿਆ.

ਇਸ ਵਿਚ ਇਸਾਈ, ਇਸਲਾਮ, ਸਿੱਖ, ਹਿੰਦੂ, ਜੈਨ ਅਤੇ ਹੋਰ ਵੱਖ-ਵੱਖ ਧਰਮਾਂ ਦੇ ਨੇਤਾ ਸ਼ਾਮਲ ਸਨ.ਇਸ ਮੌਕੇ ਸਿੱਖ ਸਮਾਜ ਦੇ ਧਾਰਮਿਕ ਨੇਤਾ ਨੇ ਦਲਾਈਲਾਮਾ ਨੂੰ ਇੱਕ ਤਲਵਾਰ ਭੇਂਟ ਕੀਤੀ ਜਦੋਂ ਕਿ ਹੋਰਨਾਂ ਸਮਾਜਾਂ ਵੱਲੋਂ ਉਹਨਾਂ ਨੂੰ ਸ਼ਲਾਘਾ ਪੱਤਰ ਭੇਂਟ ਕੀਤੇ ਗਏ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਤਿੱਬਤ ਮਸਲਾ ਚੀਨ ਦਾ ਅੰਦਰੂਨੀ ਮਾਮਲਾ:ਬਰਧਨ
ਬਲੈਕਵਿਲ ਵੱਲੋਂ ਅਡਵਾਨੀ ਦੇ ਬਿਆਨ ਦਾ ਖੰਡਨ
ਸਿੱਮੀ ਦੀ ਸੀ ਵੱਡੇ ਹਮਲਿਆਂ ਦੀ ਯੋਜਨਾ
ਰਾਹੁਲ ਵੱਲੋਂ ਕਰਜ਼ਾ ਮੁਆਫੀ ਦਾ ਵਿਰੋਧ
ਅਡਵਾਨੀ ਵੱਲੋਂ ਸਾਰੇ ਸੀਐਮ ਤਲਬ
ਰਾਹੁਲ ਦਾ ਕਥਨ ਸੱਚ:ਭਾਜਪਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...