|
| ਤਿੱਬਤ ਮਸਲਾ ਚੀਨ ਦਾ ਅੰਦਰੂਨੀ ਮਾਮਲਾ:ਬਰਧਨ |
| ਹੈਦਰਾਬਾਦ(ਭਾਸ਼ਾ), ਸ਼ਨਿਵਾਰ, 29 ਮਾਰਚ 2008 ( 10:19 IST ) | |
ਭਾਕਪਾ ਮਹਾਂ ਸਕੱਤਰ ਏਬੀ ਬਰਧਨ ਨੇ ਕਿਹਾ ਕਿ ਤਿੱਬਤ ਵਿਚ ਅਸ਼ਾਂਤੀ ਚੀਨ ਦਾ ਅੰਦਰੂਨੀ ਮਾਮਲਾ ਹੈ.
ਇਸ ਦੇ ਨਾਲ ਹੀ ਪਾਰਟੀ ਨੇ ਤਿੱਬਤੀ ਅਧਿਆਤਮਿਕ ਨੇਤਾ ਦਲਾਈ ਲਾਮਾ ਵੱਲੋਂ ਚੀਨ ਦੀ ਆਲੋਚਨਾ ਲਈ ਭਾਰਤ ਦੀ ਜਮੀਨ ਦੀ ਵਰਤੋਂ ਉੱਪਰ ਵੀ ਇਤਰਾਜ ਜਾਹਰ ਕੀਤਾ.
ਦਲਾਈ ਲਾਮਾ ਨੂੰ ਰਾਜਨੀਤਕ ਸ਼ਰਨਾਰਥੀ ਕਰਾਰ ਦਿੰਦੇ ਹੋਏ ਉਹਨਾਂ ਤਿੱਬਤੀ ਨੇਤਾ ਵੱਲੋਂ ਭਾਰਤੀ ਜਮੀਨ ਦੀ ਵਰਤੋਂ ਅਮਰੀਕੀ ਪ੍ਰਤੀਨਿੱਧੀ ਸਭਾ ਦੀ ਨੈਂਸੀ ਪੈਲੋਸੀ ਨਾਲ ਮੁਲਾਕਾਤ ਅਤੇ ਚੀਨ ਦੀ ਆਲੋਚਨਾ ਕਰਨ ਉੱਪਰ ਵੀ ਇਤਰਾਜ ਜਾਹਰ ਕੀਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|