|
| ਬਲੈਕਵਿਲ ਵੱਲੋਂ ਅਡਵਾਨੀ ਦੇ ਬਿਆਨ ਦਾ ਖੰਡਨ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 29 ਮਾਰਚ 2008 ( 10:18 IST ) | |
ਭਾਰਤ ਵਿਚ ਅਮਰੀਕੀ ਰਾਜਦੂਤ ਰਹੇ ਰਾਬਰਟ ਬਲੈਕਵਿਲ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਉਸ ਗੱਲ ਦਾ ਖੰਡਨ ਕੀਤਾ ਹੈ ਜਿਸ ਵਿਚ ਉਹਨਾਂ ਕਿਹਾ ਸੀ ਕਿ ਸਾਲ 1999 ਵਿਚ ਕੰਧਾਰ ਜਹਾਜ ਅਗਵਾ ਸੰਕਟ ਨਾਲ ਨਜਿੱਠਣ ਲਈ ਉਹਨਾਂ ਨੇ ਅਮਰੀਕੀ ਮਦੱਦ ਮੰਗੀ ਸੀ.\
ਅਡਵਾਨੀ ਦੀ ਕਿਤਾਬ 'ਮਾਈ ਕੰਟਰੀ ਮਾਈ ਲਾਇਫ' ਵਿਚ ਇਸ ਦਾ ਖੰਡਨ ਕਰਦਿਆਂ ਬਲੈਕਵਿਲ ਨੇ ਕਿਹਾ ਕਿ ਕੰਧਾਰ ਜਹਾਜ ਅਗਵਾ ਕਾਂਡ ਵੇਲ੍ਹੇ ਉਹ ਅਮਰੀਕਾ ਵਿਚ ਸਨ ਅਤੇ ਇਸ ਘਟਨਾ ਦੇ ਦੋ ਵਰ੍ਹਿਆਂ ਮਗਰੋਂ ਉਹ ਅਮਰੀਕੀ ਰਾਜਦੂਤ ਬਣ ਕੇ ਭਾਰਤ ਆਏ ਸਨ.
ਟੀਵੀ ਚੈਨਲ ਸੀਐਨਬੀਸੀ ਦੇ ਪ੍ਰੋਗਰਾਮ ਇੰਡੀਆ ਟੁਨਾਇਟ ਵਿਚ ਕਰਨ ਥਾਪਰ ਨਾਲ ਗੱਲਬਾਤ ਵਿਚ ਬਲੈਕਵਿਲ ਨੇ ਕਿਹਾ ਕਿ ਸਾਬਕਾ ਉੱਪ ਪ੍ਰਧਾਨ ਮੰਤਰੀ ਅਡਵਾਨੀ ਨੇ ਉਹਨਾਂ ਤੋਂ ਪਹਿਲਾਂ ਦੇ ਰਾਜਦੂਤ ਰਿਚਰਡ ਸੇਲੇਸਟੇ ਦਾ ਜ਼ਿਕਰ ਕੀਤਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|