ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਹੁਲ ਵੱਲੋਂ ਕਰਜ਼ਾ ਮੁਆਫੀ ਦਾ ਵਿਰੋਧ
ਰਾਏਚੂਰ(ਭਾਸ਼ਾ), ਸ਼ੁਕਰਵਾਰ, 28 ਮਾਰਚ 2008   ( 20:00 IST )
ਖੇਤੀ ਨਾਲ ਮੁੱਖ ਖੇਤਰ ਵਜੋਂ ਵਿਹਾਰ ਕਰਨ ਦਾ ਸੱਦਾ ਦਿੰਦੇ ਹੋਏ ਕਾਂਗਰਸ ਮਹਾਂ ਸਕੱਤਰ ਰਾਹੁਲ ਗਾਂਧੀ ਨੇ ਅੱਜ ਸਾਰੇ ਖੇਤੀ ਕਰਜ਼ਿਆਂ ਦੀ ਮੁਆਫੀ ਦਾ ਵਿਰੋਧ ਕੀਤਾ.ਕਰਨਾਟਕ ਦੇ ਗੰਡਕ ਜਿਲ੍ਹੇ ਵਿਚ ਕਿਸਾਨਾਂ ਨਾਲ ਗੱਲਬਾਤ ਦੌਰਾਨ ਗਾਂਧੀ ਨੇ ਕਿਹਾ ਕਿ ਇਹ ਵਿਵਸਥਾ ਵਿਨਾਸ਼ਕਾਰੀ ਸਾਬਤ ਹੋਵੇਗੀ.

ਬੈਠਕ ਵਿਚ ਕਿਸੇ ਦੇ ਇਸ ਮਾਮਲੇ ਉੱਪਰ ਜ਼ੋਰ ਦੇਣ 'ਤੇ ਉਹਨਾਂ ਸਵਾਲ ਕੀਤਾ ਕਿ ਉਹਨਾਂ ਗਰੀਬ ਕਿਸਾਨਾਂ ਦਾ ਕੀ ਹੋਵੇਗਾ ਜਿੰਨ੍ਹਾਂ ਨੇ ਸਮੇਂ ਸਿਰ ਕਰਜ਼ਾ ਚੁਕਤਾ ਕਰ ਦਿੱਤਾ ਹੈ.

ਉਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਉਪਰਾਲੇ ਵਜੋਂ ਮਾਇਕ੍ਰੋ ਫਾਇਨਾਂਸ ਅਤੇ ਕਰਜ਼ੇ ਦੀ ਪ੍ਰਕ੍ਰਿਆ ਨੂੰ ਮਜ਼ਬੂਤ ਬਨਾਉਣ ਦਾ ਸੱਦਾ ਦਿੱਤਾ.ਗਾਂਧੀ ਨੇ ਕਿਸਾਨਾਂ ਨੂੰ ਕਿਹਾ ਕਿ ਖੇਤੀ ਦੇਸ਼ ਦੇ ਭਵਿੱਖ ਦਾ ਕੇਂਦਰੀ ਤੱਤ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਡਵਾਨੀ ਵੱਲੋਂ ਸਾਰੇ ਸੀਐਮ ਤਲਬ
ਰਾਹੁਲ ਦਾ ਕਥਨ ਸੱਚ:ਭਾਜਪਾ
ਫਰਨਾਂਡੀਸ ਨੇ ਨਕਾਰਿਆ ਅਡਵਾਨੀ ਦਾ ਦਾਅਵਾ
ਜਲਿਆਂਵਾਲਾ ਬਾਗ ਲਈ ਦਾਖਲਾ ਦਰ
ਯੂਰੋਪੀਅਨ ਸੰਘ ਫ਼ਿਲਮੋਉੱਤਸਵ ਇੱਕ ਨੂੰ
ਭਾਰਤ ਨੇ ਰਚੀ ਨਵੀਂ ਕਹਾਣੀ:ਐਂਟਨੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...