|
| ਅਡਵਾਨੀ ਵੱਲੋਂ ਸਾਰੇ ਸੀਐਮ ਤਲਬ |
| ਨਵੀਂ ਦਿੱਲੀ(ਭਾਸ਼ਾ), 28 ਮਾਰਚ 2008 ( 19:57 IST ) | |
ਰਾਜਗ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਚੌਣ ਸੰਗਰਾਮ ਤੋਂ ਪਹਿਲਾਂ ਜਮੀਨੀ ਸਥਿੱਤੀ ਦਾ ਜਾਇਜਾ ਲੈਣ ਲਈ ਸ਼ਨੀਵਾਰ ਨੂੰ ਗਠਬੰਧਨ ਦੇ ਸਾਰੇ 9 ਮੁੱਖ ਮੰਤਰੀਆਂ ਨੂੰ ਆਪਣੇ ਨਿਵਾਸ ਸਥਾਨ ਵਿਖੇ ਤਲਬ ਕੀਤਾ ਹੈ.
ਇਸ ਵਰ੍ਹੇ ਅੱਠ ਰਾਜਾਂ ਦੀਆਂ ਵਿਧਾਨਸਭਾ ਅਤੇ ਉਸ ਤੋਂ ਫੌਰਨ ਮਗਰੋਂ ਅਗਲੇ ਵਰ੍ਹੇ ਹੋਣ ਵਾਲੀਆਂ ਲੋਕਸਭਾ ਚੌਣਾਂ ਦੇ ਪਿਛੋਕੜ ਵਿਚ ਹੋ ਰਹੀ ਇਸ ਬੈਠਕ ਬਾਰੇ ਭਾਜਪਾ ਬੁਲਾਰੇ ਪ੍ਰਕਾਸ਼ ਜਾਵੇਦਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਿਚ ਅਸਲ ਸਥਿੱਤੀ ਬਾਰੇ ਵਿਸਥਾਰ ਪੂਰਵਕ ਚਰਚਾ ਹੋਵੇਗੀ.
ਜਾਵੇਦਕਰ ਨੇ ਦੱਸਿਆ ਕਿ ਬੈਠਕ ਵਿਚ ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਚੌਹਾਨ, ਰਾਜਸਥਾਨ ਦੀ ਸੀਐਮ ਵਸੁੰਧਰਾ ਰਾਜੇ, ਛੱਤੀਸਗੜ੍ਹ, ਪੰਜਾਬ, ਉੜੀਸਾ, ਗੁਜਰਾਤ, ਬਿਹਾਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸੀਐਮ ਭਾਗ ਲੈਣਗੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|