|
| ਰਾਹੁਲ ਦਾ ਕਥਨ ਸੱਚ:ਭਾਜਪਾ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 28 ਮਾਰਚ 2008 ( 19:56 IST ) | |
ਕਾਂਗਰਸ ਮਹਾਂ ਸਕਤੱਰ ਰਾਹੁਲ ਗਾਂਧੀ ਵੱਲੋਂ ਆਪਣੇ ਉਪਨਾਮ ਦਾ ਸਿਆਸੀ ਲਾਹਾ ਮਿਲਣ ਦੀ ਗੱਲ ਕਬੂਲਣ ਉੱਪਰ ਭਾਜਪਾ ਨੇ ਕਿਹਾ ਕਿ ਇਸ ਨਾਲ ਇਹ ਆਰੋਪ ਸੱਚ ਸਾਬਤ ਹੋ ਗਿਆ ਹੈ ਕਿ ਕਾਂਗਰਸ ਵਿਚ ਕੰਮ ਨਾਲੋਂ ਵੱਡਾ ਨਾਮ ਹੈ.
ਭਾਜਪਾ ਬੁਲਾਰੇ ਪ੍ਰਕਾਸ਼ ਜਾਵੇਦਕਰ ਨੇ ਕਿਹਾ ਕਿ ਰਾਹੁਲ ਨੇ ਖੁਦ ਮੰਨਿਆ ਹੈ ਕਿ ਉਹਨਾਂ ਦੇ ਅੱਗੇ ਵਧਣ ਵਿਚ ਗਾਂਧੀ ਨਾਂ ਦਾ ਬਹੁਤ ਯੋਗਦਾਨ ਹੈ ਅਤੇ ਆਮ ਆਦਮੀ ਨੂੰ ਅੱਗੇ ਆਉਣ ਵਿਚ ਇੰਨੀ ਅਸਾਨੀ ਨਹੀਂ ਹੁੰਦੀ.
ਉਹਨਾਂ ਕਿਹਾ ਕਿ ਭਾਰਤ ਖੋਜ 'ਤੇ ਨਿਕਲੇ ਰਾਹੁਲ ਨੇ ਅਨਜਾਨੇ ਵਿਚ ਹੀ ਇਸ ਸੱਚ ਦੀ ਖੋਜ ਕੀਤੀ ਕਿ ਕਾਂਗਰਸ ਵਿਚ ਅੱਗੇ ਵਧਣ ਦੀ ਇੱਕਮਾਤਰ ਯੋਗਤਾ ਇੱਕ ਖਾਸ ਪਰਿਵਾਰ ਵਿਚ ਪੈਦਾ ਹੋਣਾ ਹੈ.
ਭਾਜਪਾ ਮਹਾਂਸਕਤੱਰ ਅਨੰਤ ਕੁਮਾਰ ਨੇ ਕਿਹਾ ਰਾਹੁਲ ਦੀ ਟਿੱਪਣੀ ਦਿਲਚਸਪ ਹੈ.ਉਹਨਾਂ ਕਿਹਾ ਕਿ ਕਾਂਗਰਸ ਦਾ ਦੂਜਾ ਨਾਂ ਵੰਸ਼ਵਾਦ ਹੈ.ਰਾਹੁਲ ਨੇ ਜੋ ਕਿਹਾ ਉਹ ਸੱਚ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|