|
| ਫਰਨਾਂਡੀਸ ਨੇ ਨਕਾਰਿਆ ਅਡਵਾਨੀ ਦਾ ਦਾਅਵਾ |
| ਨਵੀਂ ਦਿੱਲੀ(ਭਾਸ਼ਾ), ਸ਼ੁਕਰਵਾਰ, 28 ਮਾਰਚ 2008 ( 19:54 IST ) | |
ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ 1999 ਵਿਚ ਅੱਤਵਾਦੀਆਂ ਨੂੰ ਲੈ ਕੇ ਜਸਵੰਤ ਸਿੰਘ ਦੇ ਕੰਧਾਰ ਜਾਣ ਬਾਰੇ ਜਾਣਕਾਰੀ ਨਹੀਂ ਹੋਣ ਦੇ ਦਾਅਵੇ ਨੂੰ ਨਕਾਰਦੇ ਹੋਏ ਉਹਨਾਂ ਦੇ ਸਾਬਕਾ ਕੈਬਿਨੇਟ ਸਹਿਯੋਗੀ ਅਤੇ ਰਾਜਗ ਸੰਯੋਜਕ ਜਾਰਜ ਫਰਨਾਂਡੀਸ ਨੇ ਕਿਹਾ ਕਿ ਇਹ ਫੈਸਲਾ ਇੱਕ ਤਰਫਾ ਨਹੀਂ ਸੀ ਸਗੋਂ ਮੰਤਰੀਆਂ ਨੇ ਸਮੂਹਿਕ ਰੂਪ ਨਾਲ ਕੀਤਾ ਸੀ.
ਸੀਐਨਐਨ-ਆਈਬੀਐਨ ਉੱਪਰ ਕਰਨ ਥਾਪਰ ਦੇ ਡੇਵਿਲਸ ਐਡਵੋਕੇਟ ਪ੍ਰੋਗਰਾਮ ਵਿਚ ਇਹ ਪੁੱਛੇ ਜਾਣ ਉੱਪਰ ਕਿ ਕੀ ਉਸ ਵੇਲ੍ਹੇ ਅਡਵਾਨੀ ਮੌਜੂਦ ਸਨ ਜਦੋਂ ਸਿੰਘ ਦੇ ਅੱਤਵਾਦੀਆਂ ਨੂੰ ਲੈ ਕੇ ਕੰਧਾਰ ਜਾਣ ਦਾ ਫੈਸਲਾ ਕੀਤਾ ਗਿਆ ਸੀ, ਤਾਂ ਫਰਨਾਂਡੀਸ ਨੇ ਕਿਹਾ ਹਾਂ ਉਸ ਵਿਚ ਸਾਰੇ ਮੰਤਰੀ ਮੌਜੂਦ ਸਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|