ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਜਲਿਆਂਵਾਲਾ ਬਾਗ ਲਈ ਦਾਖਲਾ ਦਰ
ਅੰਮ੍ਰਿਤਸਰ(ਭਾਸ਼ਾ), ਸ਼ੁਕਰਵਾਰ, 28 ਮਾਰਚ 2008   ( 12:27 IST )
ਇਤਿਹਾਸਕ ਜਲਿਆਂਵਾਲਾ ਬਾਗ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਜਲਦੀ ਹੀ ਉੱਥੇ ਦਾਖਲਾ ਦਰ ਦੇਣੀ ਪੈ ਸਕਦੀ ਹੈ.ਇਸ ਸੰਬੰਧ ਵਿਚ ਸਮਾਰਕ ਦਾ ਰੱਖ-ਰਖਾਵ ਕਰਨ ਵਾਲੇ ਜਲਿਆਂਵਾਲਾ ਬਾਗ ਯਾਦਗਾਰੀ ਟ੍ਰਸਟ ਨੇ ਇੱਕ ਪ੍ਰਸਤਾਵ ਸੰਸਕ੍ਰਿਤੀ ਮੰਤਰਾਲੇ ਕੋਲ ਭੇਜਿਆ ਹੈ.

ਜਲਿਆਂਵਾਲਾ ਬਾਗ ਟ੍ਰਸਟ ਦੇ ਸਕੱਤਰ ਐਸ.ਮੁਖਰਜੀ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ.ਉਹਨਾਂ ਕਿਹਾ ਕਿ ਅਸੀਂ ਇੱਥੇ ਵੇਖਣ ਅਤੇ ਸੁਨਣ ਯੋਗ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿਚ 13 ਅਪ੍ਰੈਲ 1919 ਵਾਲੇ ਦਿਨ ਜਨਰਲ ਡਾਇਰ ਦੀ ਅਗੁਵਾਈ ਵਿਚ ਨਿਹੱਥੇ ਭਾਰਤੀਆਂ ਉੱਪਰ ਬ੍ਰਿਟਿਸ਼ ਗੋਲੀਬਾਰੀ ਦੀ ਝਾਂਕੀ ਪੇਸ਼ ਕੀਤੀ ਜਾਵੇਗੀ.

ਇਸ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਸ ਉੱਪਰ ਲਗਭੱਗ ਪੰਜ ਕਰੋੜ ਰੁਪਏ ਦਾ ਖਰਚਾ ਆਵੇਗਾ.ਮੁਖਰਜੀ ਨੇ ਕਿਹਾ ਕਿ ਪੂਰੇ ਸਮਾਰਕ ਦੀ ਨਵੇਂ ਸਿਰੇ ਤੋਂ ਸਜਾਵਟ ਕੀਤੀ ਜਾਵੇਗੀ.ਇਸ ਦੇ ਨਾਲ ਹੀ ਜਲਦੀ ਹੀ ਸਮਾਰਕ ਵਿਚ ਇੱਕ ਵੱਡਾ ਮਿਊਜ਼ੀਅਮ ਵੀ ਸਥਾਪਿਤ ਕੀਤਾ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਯੂਰੋਪੀਅਨ ਸੰਘ ਫ਼ਿਲਮੋਉੱਤਸਵ ਇੱਕ ਨੂੰ
ਭਾਰਤ ਨੇ ਰਚੀ ਨਵੀਂ ਕਹਾਣੀ:ਐਂਟਨੀ
ਪਵਾਰ ਦੇ ਪ੍ਰਸਤਾਵ ਨੂੰ ਕਾਂਗਰਸ ਦਾ ਸਮਰਥਨ
ਰਾਜਸਭਾ ਲਈ 14 ਦੀ ਚੌਣ
ਆਈਐਸਆਈ ਦੀ ਸਿਖਲਾਈ ਜਾਰੀ:ਨਾਰਾਇਣਨ
ਸੋਮਨਾਥ ਚਟਰਜੀ ਦੀ ਹਸਪਤਾਲ ਤੋਂ ਛੁੱਟੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...