ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਭਾਰਤ ਨੇ ਰਚੀ ਨਵੀਂ ਕਹਾਣੀ:ਐਂਟਨੀ
ਨਵੀਂ ਦਿੱਲੀ(ਭਾਸ਼ਾ), 27 ਮਾਰਚ 2008   ( 08:54 IST )
ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਕਿ ਭਾਰਤੀ ਰੱਖਿਆ ਵਿਗਿਆਨੀਆਂ ਨੇ ਦੇਸ਼ ਦੇ ਮਿਸਾਇਲ ਪ੍ਰੋਗਰਾਮ ਵਿਚ ਸਫਲਤਾ ਦੀ ਇੱਕ ਨਵੀਂ ਕਹਾਣੀ ਰਚੀ ਹੈ.ਉਹਨਾਂ ਸਾਉਥ ਬਲਾਕ ਵਿਚ ਇੱਕ ਪ੍ਰੋਗਰਾਮ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਵੱਖ-ਵੱਖ ਲੜ੍ਹੀਆਂ ਦੇ ਸੁਧਾਰ ਅਤੇ ਆਧੁਨਿਕੀ ਕਰਨ ਵਿਚ ਅਸੀਂ ਨਵੀਂ ਸਫਲਤਾ ਹਾਸਲ ਕੀਤੀ ਹੈ.

ਉਹਨਾਂ ਕਿਹਾ ਕਿ ਡੀਆਰਡੀਓ ਦੇ ਵਿਗਿਆਨੀਆਂ ਨੇ ਮਿਸਾਇਲਾਂ ਦੀਆਂ ਸਾਰੀਆਂ ਲੜ੍ਹੀਆਂ ਦੀ ਸਮਰੱਥਾ ਅਤੇ ਮਜ਼ਬੂਤੀ ਵਧਾਉਣ ਵਿਚ ਮੁੱਖ ਸਫਲਤਾ ਹਾਸਲ ਕੀਤੀ ਹੈ.

ਇਹਨਾਂ ਵਿਚ ਮੱਧ ਦੂਰੀ ਤੱਕ ਮਾਰ ਕਰਨ ਵਾਲੀ ਅਗਨੀ ਲੜ੍ਹੀ ਦੀਆਂ ਮਿਸਾਇਲਾਂ ਅਤੇ ਜਮੀਨ ਤੋਂ ਆਸਮਾਨ ਵਿਚ ਮਾਰ ਕਰਨ ਵਾਲੀਆਂ ਆਕਾਸ਼ ਮਿਸਾਇਲਾਂ ਸ਼ਾਮਲ ਹਨ.

ਉਹਨਾਂ ਕਿਹਾ ਕਿ ਮਿਸਾਇਲਾਂ ਤੋਂ ਅਲਾਵਾ ਡੀਆਰਡੀਓ ਵਿਗਿਆਨੀਆਂ ਨੇ ਵੱਖ-ਵੱਖ ਇਲੈਕਟ੍ਰਾਨਿਕ ਯੁੱਧ ਪ੍ਰਣਾਲੀਆਂ ਨੂੰ ਸਵਦੇਸ਼ੀ ਅਧਾਰ ਉੱਪਰ ਵਿਕਸਿਤ ਕਰਨ ਵਿਚ ਵੀ ਸਫਲਤਾ ਹਾਸਲ ਕੀਤੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਪਵਾਰ ਦੇ ਪ੍ਰਸਤਾਵ ਨੂੰ ਕਾਂਗਰਸ ਦਾ ਸਮਰਥਨ
ਰਾਜਸਭਾ ਲਈ 14 ਦੀ ਚੌਣ
ਆਈਐਸਆਈ ਦੀ ਸਿਖਲਾਈ ਜਾਰੀ:ਨਾਰਾਇਣਨ
ਸੋਮਨਾਥ ਚਟਰਜੀ ਦੀ ਹਸਪਤਾਲ ਤੋਂ ਛੁੱਟੀ
ਮੋਦੀ ਮੁਸ਼ਕਿਲਾਂ 'ਚ,ਐਸਆਈਟੀ ਜਾਂਚ ਦਾ ਆਦੇਸ਼
ਰਾਹੁਲ ਨੇ ਕਰਨਾਟਕ ਦਾ ਦੌਰਾ ਸ਼ੁਰੂ ਕੀਤਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...