|
| ਪਵਾਰ ਦੇ ਪ੍ਰਸਤਾਵ ਨੂੰ ਕਾਂਗਰਸ ਦਾ ਸਮਰਥਨ |
| ਨਵੀਂ ਦਿੱਲੀ(ਭਾਸ਼ਾ), 27 ਮਾਰਚ 2008 ( 08:28 IST ) | |
ਕਾਂਗਰਸ ਨੇ ਰਾਕਾਂਪਾ ਮੁਖੀ ਸ਼ਰਦ ਪਵਾਰ ਦੇ ਇਸ ਪ੍ਰਸਤਾਵ ਦਾ ਅੱਜ ਸਮਰਥਨ ਕੀਤਾ ਕਿ ਕਰੀਬ ਇੱਕ ਦਰਜਨ ਦਲਾਂ ਨੂੰ ਮਿਲਾਕੇ ਬਣਾਏ ਗਏ ਸੰਪ੍ਰਗ ਨੂੰ ਆਗਾਮੀ ਲੋਕਸਭਾ ਚੌਣਾਂ ਮਿਲ ਕੇ ਲੜਨੀਆਂ ਚਾਹੀਦੀਆਂ ਹਨ.
ਪਾਰਟੀ ਹਾਲਾਂਕਿ ਇਸ ਸਵਾਲ ਨੂੰ ਟਾਲ ਗਈ ਕਿ ਰਾਜਗ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਮੁਕਾਬਲੇ ਸੰਪ੍ਰਗ ਕਿਸ ਨੂੰ ਆਪਣਾ ਦਾਅਵੇਦਾਰ ਬਣਾਵੇਗਾ.
ਪਾਰਟੀ ਬੁਲਾਰੇ ਜਯੰਤੀ ਨਟਰਾਜਨ ਨੇ ਸੱਤਾਧਾਰੀ ਮੋਰਚੇ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਪੱਤਰਕਾਰਾਂ ਨੂੰ ਕਿਹਾ ਕਿ ਸੰਪ੍ਰਗ ਗਠਬੰਧਨ ਰਾਜਨੀਤੀ ਅਤੇ ਆਪਸੀ ਆਦਾਨ-ਪ੍ਰਦਾਨ ਵਿਚ ਸਫਲ ਰਿਹਾ ਹੈ.
ਰਾਕਾਂਪਾ ਮੁਖੀ ਦੇ ਪ੍ਰਸਤਾਵ ਬਾਰੇ ਪ੍ਰਤੀਕ੍ਰਿਆ ਪੁੱਛੇ ਜਾਣ ਉੱਪਰ ਉਹਨਾਂ ਕਿਹਾ ਕਿ ਇਸ ਉੱਪਰ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਸਮੇਤ ਗਠਬੰਧਨ ਦੇ ਨੇਤਾਵਾਂ ਵਿਚਕਾਰ ਹੋਣ ਵਾਲੀ ਗੱਲਬਾਤ ਵਿਚ ਵਿਚਾਰ ਕੀਤਾ ਜਾਵੇਗਾ.
ਸੰਪ੍ਰਗ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਪੁੱਛੇ ਜਾਣ ਉੱਪਰ ਉਹਨਾਂ ਕਿਹਾ ਕਿ ਜਦੋਂ ਲੋਕਸਭਾ ਚੌਣਾਂ ਹੋਣਗੀਆਂ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|