ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਜਸਭਾ ਲਈ 14 ਦੀ ਚੌਣ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 27 ਮਾਰਚ 2008   ( 08:28 IST )
ਰਾਜਸਭਾ ਲਈ ਪੰਜ ਰਾਜਾਂ ਵਿਚ ਹੋਈਆਂ ਦੋ ਸਾਲਾ ਚੌਣਾਂ ਵਿਚ ਬੀਤੀ ਸ਼ਾਮ ਮਾਕਪਾ ਦੇ ਤਿੰਨ, ਜਦਯੂ ਅਤੇ ਭਾਜਪਾ ਦੇ ਦੋ-ਦੋ ਉਮੀਦਵਾਰਾਂ ਸਮੇਤ ਕੁੱਲ 14 ਉਮੀਦਵਾਰਾਂ ਦੀ ਚੌਣ ਕੀਤੀ ਗਈ.

ਉੱਚ ਸਦਨ ਲਈ ਹੋਣ ਵਾਲੀਆਂ ਚੌਣਾਂ ਵਿਚ ਕੇਂਦਰੀ ਮੰਤਰੀ ਪ੍ਰੇਮ ਚੰਦ ਗੁਪਤਾ, ਸਾਬਕਾ ਕਰ ਸਕੱਤਰ ਐਨਕੇ ਸਿੰਘ, ਜਦ ਦੇ ਬੁਲਾਰੇ ਸ਼ਿਵਾਨੰਦ ਤਿਵਾਰੀ, ਉਰਦੂ ਪੱਤਰਕਾਰ ਏਐਸ ਮਲੀਹਾਬਾਦੀ ਅਤੇ ਰਿਲਾਇੰਸ ਦੇ ਕਾਰਜਕਾਰੀ ਅਧਿਕਾਰੀ ਪਰਿਮਲ ਨਾਥਵਾਨੀ ਮੁੱਖ ਹਨ.

ਚੁਣੇ ਗਏ ਉਮੀਦਵਾਰਾਂ ਵਿਚ ਫਾਰਵਰਡ ਬਲਾਕ, ਲੋਜਪਾ, ਰਾਕਾਂਪਾ ਅਤੇ ਰਾਜਦ ਦੇ 1-1 ਉਮੀਦਵਾਰ ਅਤੇ ਦੋ ਅਜ਼ਾਦ ਉਮੀਦਵਾਰ ਸ਼ਾਮਲ ਹਨ.ਰਾਜਸਭਾ ਦੀਆਂ 14 ਸੀਟਾਂ ਲਈ ਅੱਜ ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਮਣੀਪੁਰ ਅਤੇ ਮੇਘਾਲਿਆ ਵਿਚ ਮਤਦਾਨ ਹੋਇਆ.

ਬਿਹਾਰ ਤੋਂ ਰਾਜਦ ਦੇ ਪ੍ਰੇਮਚੰਦ ਗੁਪਤਾ, ਜਦ ਦੇ ਸ਼ਿਵਾਨੰਦ ਤਿਵਾਰੀ ਅਤੇ ਐਨਕੇ ਸਿੰਘ, ਭਾਜਪਾ ਦੇ ਸੀਪੀ ਠਾਕੁਰ ਅਤੇ ਲੋਜਪਾ ਦੇ ਸਾਬਿਰ ਅਲੀ ਰਾਜਸਭਾ ਲਈ ਚੁਣੇ ਗਏ.ਝਾਰਖੰਡ ਤੋਂ ਭਾਜਪਾ ਉਮੀਦਵਾਰ ਜੈ ਪ੍ਰਕਾਸ਼ ਨਾਰਾਇਣ ਸਿੰਘ ਅਤੇ ਰਿਲਾਇੰਸ ਦੇ ਕਾਰਜਕਾਰੀ ਅਧਿਕਾਰੀ ਪਰੀਮਲ ਨਾਥਵਾਨੀ ਨੂੰ ਜਿੱਤ ਮਿਲੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਈਐਸਆਈ ਦੀ ਸਿਖਲਾਈ ਜਾਰੀ:ਨਾਰਾਇਣਨ
ਸੋਮਨਾਥ ਚਟਰਜੀ ਦੀ ਹਸਪਤਾਲ ਤੋਂ ਛੁੱਟੀ
ਮੋਦੀ ਮੁਸ਼ਕਿਲਾਂ 'ਚ,ਐਸਆਈਟੀ ਜਾਂਚ ਦਾ ਆਦੇਸ਼
ਰਾਹੁਲ ਨੇ ਕਰਨਾਟਕ ਦਾ ਦੌਰਾ ਸ਼ੁਰੂ ਕੀਤਾ
ਲਸ਼ਕਰ ਅੱਤਵਾਦੀ ਪੁਲਿਸ ਲਾਕਅੱਪ ਤੋਂ ਫਰਾਰ
ਦੇਸ਼ 'ਚ ਵਧੇ ਸਾਇਬਰ ਜ਼ੁਰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...