ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਆਈਐਸਆਈ ਦੀ ਸਿਖਲਾਈ ਜਾਰੀ:ਨਾਰਾਇਣਨ
ਨਵੀਂ ਦਿੱਲੀ(ਭਾਸ਼ਾ), ਵੀਰਵਾਰ, 27 ਮਾਰਚ 2008   ( 07:04 IST )
ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮ.ਕੇ.ਨਾਰਾਇਣਨ ਨੇ ਕਿਹਾ ਕਿ ਲਸ਼ਕਰੇ ਤੋਇਬਾ ਅਤੇ ਜੈਸ਼ੇ ਮੁਹੰਮਦ ਜਿਹੇ ਅੱਤਵਾਦੀ ਸੰਗਠਨਾਂ ਨੂੰ ਆਈਐਸਆਈ ਦੀ ਸਿਖਲਾਈ ਜਾਰੀ ਹੈ ਜਿਸ ਕਾਰਣ ਇਹਨਾਂ ਸੰਗਠਨਾਂ ਦੇ ਅੱਤਵਾਦੀ ਹਮਲੇ ਜਾਰੀ ਰਹਿਣ ਦੇ ਆਸਾਰ ਹਨ.

'ਭਾਰਤੀ ਰਾਸ਼ਟਰੀ ਸੁਰੱਖਿਆ ਦਾ ਪ੍ਰਬੰਧਨ ਅਤੇ 21ਵੀਂ ਸਦੀ ਲਈ ਆਮ ਸਹਿਮਤੀ ਤਿਆਰ ਕਰਨਾ' ਵਿਸ਼ੇ ਉੱਪਰ 25ਵੇਂ ਪੀਸੀ ਲਾਲ ਯਾਦਗਾਰੀ ਸਮਾਰੋਹ ਵਿਚ ਭਾਸ਼ਣ ਦਿੰਦਿਆਂ ਉਹਨਾਂ ਆਸ ਜਾਹਰ ਕੀਤੀ ਕਿ ਨਵੀਂ ਪਾਕਿਸਤਾਨੀ ਸਰਕਾਰ ਸਥਿੱਰ ਪਰੀਸਥਿੱਤੀਆਂ ਵੱਲ ਵਧੇਗੀ ਅਤੇ ਕੱਟੜਪੰਥੀਆਂ ਨੂੰ ਕਮਜ਼ੋਰ ਕਰੇਗੀ.

ਉਹਨਾਂ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਵਿਸ਼ਵਾਸ ਬਹਾਲੀ ਦੇ ਉਪਰਾਲੇ ਜਾਰੀ ਰੱਖਣ ਲਈ ਸੰਕਲਪ ਬੱਧ ਹਾਂ ਅਤੇ ਹੋਰਨਾਂ ਖੇਤਰਾਂ ਵਿਚ ਵੀ ਰਿਸ਼ਤੇ ਮਜ਼ਬੂਤ ਬਨਾਉਣਾ ਚਾਹਾਂਗੇ.

ਉਹਨਾਂ ਕਿਹਾ ਕਿ ਭਾਰਤ ਸਾਹਮਣੇ ਸੱਭ ਤੋਂ ਵੱਡੇ ਖਤਰਿਆਂ ਵਿਚੋਂ ਇੱਕ ਅਲਕਾਇਦਾ ਅਤੇ ਤਾਲਿਬਾਨ ਵੱਲੋਂ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਉੱਪਰ ਚਲਾਏ ਜਾ ਰਹੇ ਅੱਤਵਾਦੀ ਕੈਂਪ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੋਮਨਾਥ ਚਟਰਜੀ ਦੀ ਹਸਪਤਾਲ ਤੋਂ ਛੁੱਟੀ
ਮੋਦੀ ਮੁਸ਼ਕਿਲਾਂ 'ਚ,ਐਸਆਈਟੀ ਜਾਂਚ ਦਾ ਆਦੇਸ਼
ਰਾਹੁਲ ਨੇ ਕਰਨਾਟਕ ਦਾ ਦੌਰਾ ਸ਼ੁਰੂ ਕੀਤਾ
ਲਸ਼ਕਰ ਅੱਤਵਾਦੀ ਪੁਲਿਸ ਲਾਕਅੱਪ ਤੋਂ ਫਰਾਰ
ਦੇਸ਼ 'ਚ ਵਧੇ ਸਾਇਬਰ ਜ਼ੁਰਮ
ਇਨਕਾਊਂਟਰ ਮਾਹਿਰ ਰਾਜਬੀਰ ਸਿੰਘ ਦੀ ਹੱਤਿਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...