ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਹੁਲ ਨੇ ਕਰਨਾਟਕ ਦਾ ਦੌਰਾ ਸ਼ੁਰੂ ਕੀਤਾ
ਬੈਂਗਲੌਰ (ਭਾਸ਼ਾ), ਮੰਗਲਵਾਰ, 25 ਮਾਰਚ 2008   ( 15:47 IST )
ਮਈ 'ਚ ਕਰਨਾਟਕ 'ਚ ਚੌਣਾਂ ਦੀਆਂ ਤਿਆਰੀਆਂ ਵਿੱਚ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਆਪਣੇ ਪੰਜ ਦਿਨ ਦੇ ਦੌਰੇ 'ਤੇ ਅੱਜ ਬੈਂਗਲੌਰ ਪਹੁੰਚੇ.

ਬੈਂਗਲੌਰ ਪਹੁੰਚਣ 'ਤੇ ਪ੍ਰਦੇਸ਼ ਕਾਂਗਰਸ ਸੰਮਤੀ ਪ੍ਰਧਾਨ ਐਮ.ਮਲਿਕਾਅਰਜੁਨ ਖੜਗੇ ਚੌਣ ਪ੍ਰਬੰਧਨ ਸੰਮਤੀ ਦੇ ਪ੍ਰਧਾਨ ਐਸ.ਐਮ.ਕ੍ਰਿਸ਼ਣਾ ਅਤੇ ਪ੍ਰਦੇਸ਼ ਨੌਜਵਾਨ ਕਾਂਗਰਸ ਪ੍ਰਧਾਨ ਕ੍ਰਿਸ਼ਣਾ ਬਾਇਰੇਗੌਡਾ ਸਮੇਤ ਅਨੇਕ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ.

ਬਾਅਦ 'ਚ ਗਾਂਧੀ ਹੈਲੀਕਾਪਟਰ ਨਾਲ ਤਮਿਲਨਾਢੂ ਤੋਂ ਲੱਗੇ ਚਾਮਰਾਜਨਗਰ ਰਵਾਨਾ ਹੋ ਗਏ,ਜਿੱਥੇ ਉਹ ਬਿਲੀਗਿਰੀਰੰਗਨਾ ਪਰਵਤ ਦੇ ਸੋਲਿਗਾ ਆਦਿਵਾਸੀਆਂ ਨਾਲ ਮਿਲਣਗੇ ਅਤੇ ਵਿਵੇਕਾਨੰਦ ਆਦਿਵਾਸੀ ਕੇਂਦਰ ਦਾ ਦੌਰਾ ਕਰਨਗੇ.

ਉਹ ਸੰਤਮਰਾਹਲੀ ਕਾਵਲੰਦੇ ਮੈਸੂਰ ਅਤੇ ਨਾਨਜਨਗੁਡ 'ਚ ਪਾਰਟੀ ਵਰਕਰਾਂ ਨਾਲ ਮਿਲਣਗੇ.ਉਨ੍ਹਾਂ ਦੇ ਪਹਿਲੇ ਦਿਨ ਦੇ ਦੌਰੇ ਦਾ ਸਮਾਪਨ ਐਚ.ਡੀ.ਕੋਟੇ ਯਾਤਰਾ ਨਾਲ ਹੋਵੇਗਾ.ਐਚ.ਡੀ.ਕੋਟੇ ਵੀ ਇੱਕ ਆਦਿਵਾਸੀ ਇਲਾਕਾ ਹੈ.

ਨਗਰਹੋਲ ਰਾਖਵਾਂਕਰਨ ਵਣ 'ਚ ਰਾਤ ਗੁਜਾਰਨ ਦੇ ਬਾਅਦ ਰਾਹੁਲ ਕੱਲ੍ਹ ਮੰਗਲੋਰ ਰਵਾਨਾ ਹੋ ਜਾਣਗੇ.ਰਾਹੁਲ ਹੁਬਲੀ ਧਾਰਵਾੜ ਗੜਗ ਰੋਨ ਬਦਾਮੀ ਬਾਗਲਕੋਟ ਅਲਾਮਾਟੀ ਸਮੇਤ ਅਨੇਕ ਇਲਾਕਿਆਂ ਦਾ ਦੌਰਾ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲਸ਼ਕਰ ਅੱਤਵਾਦੀ ਪੁਲਿਸ ਲਾਕਅੱਪ ਤੋਂ ਫਰਾਰ
ਦੇਸ਼ 'ਚ ਵਧੇ ਸਾਇਬਰ ਜ਼ੁਰਮ
ਇਨਕਾਊਂਟਰ ਮਾਹਿਰ ਰਾਜਬੀਰ ਸਿੰਘ ਦੀ ਹੱਤਿਆ
ਭਾਕਪਾ ਵੱਲੋਂ ਛੇਵੇਂ ਵੇਤਨ ਆਯੋਗ ਦੀ ਆਲੋਚਨਾ
ਭਾਕਪਾ ਚਲਾਵੇਗੀ ਅੰਦੋਲਨ
ਕਾਂਗਰਸ ਵੱਲੋਂ ਅਡਵਾਨੀ 'ਤੇ ਹਮਲਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...