|
| ਭਾਕਪਾ ਵੱਲੋਂ ਛੇਵੇਂ ਵੇਤਨ ਆਯੋਗ ਦੀ ਆਲੋਚਨਾ |
| ਹੈਦਰਾਬਾਦ(ਭਾਸ਼ਾ), ਮੰਗਲਵਾਰ, 25 ਮਾਰਚ 2008 ( 10:19 IST ) | |
ਛੇਵੇਂ ਵੇਤਨ ਆਯੋਗ ਵੱਲੋਂ ਮਨੁੱਖੀ ਸ਼੍ਰਮ ਨੂੰ ਤਰਕ ਸੰਗਤ ਬਨਾਉਣ ਲਈ ਕਰਮਚਾਰੀਆਂ ਦਾ ਦਰਜਾ ਘਟਾਉਣ ਦੀ ਸਿਫਾਰਸ਼ ਦੀ ਭਾਕਪਾ ਦੇ ਸੰਸਦ ਮੈਂਬਰ ਗੁਰੂਦਾਸ ਦਾਸ ਗੁਪਤਾ ਨੇ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਬੇਰੁਜ਼ਗਾਰੀ ਵਧੇਗੀ.
ਪਾਰਟੀ ਨੇ ਇਸ ਰਿਪੋਰਟ ਵਿਚ ਤੀਜੇ ਅਤੇ ਚੌਥੇ ਦਰਜੇ ਦੇ ਕਾਮਿਆਂ ਦੇ ਵੇਤਨ ਵਿਚ ਸੰਤੁਲਿਤ ਵਾਧੇ ਦੀ ਸ਼ਲਾਘਾ ਕੀਤੀ ਹੈ ਜਦੋਂ ਕਿ ਸਕੱਤਰ ਅਤੇ ਵਧੀਕ ਸਕੱਤਰ ਪੱਧਰ ਦੇ ਉੱਚ ਅਧਿਕਾਰੀਆਂ ਦੇ ਵੇਤਨ ਵਿਚ ਵਾਧੇ ਨੂੰ ਅਣ ਉਚਿੱਤ ਕਹਿ ਕੇ ਉਸ ਦੀ ਨਿੰਦਿਆ ਕੀਤੀ ਹੈ.
ਦਾਸਗੁਪਤਾ ਨੇ ਕਿਹਾ ਕਿ ਅਸੀਂ ਸਾਰੇ ਕਰਮਚਾਰੀ ਸੰਗਠਨਾਂ ਨੂੰ ਪੱਤਰ ਲਿੱਖ ਕੇ ਇਸ ਵਿਰੋਧ ਵਿਚ ਇੱਕਜੁੱਟ ਹੋਣ ਲਈ ਕਿਹਾ ਹੈ.
ਮਨੁੱਖੀ ਸ਼੍ਰਮ ਨੂੰ ਤਰਕ ਸੰਗਤ ਬਨਾਉਣ ਲਈ ਉਸਦੀ ਦਰਜਿਆਂ ਵਿਚ ਵੰਡ ਨੂੰ ਉਹਨਾਂ ਨੇ ਦੇਸ਼ ਵਿਰੋਧੀ ਦੱਸਿਆ ਅਤੇ ਕਿਹਾ ਕਿ ਇਸ ਨਾਲ ਸਰਕਾਰੀ ਵਿਭਾਗਾਂ ਉੱਪਰ ਮੰਦਾ ਪ੍ਰਭਾਵ ਪਵੇਗਾ ਅਤੇ ਆਉਟ ਸੋਰਸਿੰਗ ਵਧੇਗੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|