|
| ਭਾਕਪਾ ਚਲਾਵੇਗੀ ਅੰਦੋਲਨ |
| ਹੈਦਰਾਬਾਦ(ਭਾਸ਼ਾ), ਮੰਗਲਵਾਰ, 25 ਮਾਰਚ 2008 ( 10:12 IST ) | |
ਸੰਪ੍ਰਗ ਸਰਕਾਰ ਉੱਪਰ ਮਹਿੰਗਾਈ ਰੋਕਣ ਵਿਚ ਨਾਕਾਮ ਰਹਿਣ ਦਾ ਆਰੋਪ ਲਗਾਕੇ ਭਾਕਪਾ ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਇਸ ਖਿਲਾਫ ਅੰਦੋਲਨ ਚਲਾਇਆ ਜਾਵੇਗਾ.
ਇੱਥੇ ਚੱਲ ਰਹੇ ਪਾਰਟੀ ਦੇ 20ਵੇਂ ਰਾਸ਼ਟਰੀ ਸੰਮੇਲਨ ਵਿਚ ਭਾਕਪਾ ਨੇ ਪ੍ਰਸਤਾਵ ਪਾਸ ਕੀਤਾ ਜਿਸ ਵਿਚ 17 ਅਤੇ 18 ਅਪ੍ਰੈਲ ਨੂੰ ਰੇਲ ਅਤੇ ਸੜਕ ਮਾਰਗ ਨੂੰ ਰੋਕਣ ਦਾ ਸੱਦਾ ਦਿੱਤਾ ਗਿਆ ਹੈ.
ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਅਸੀਂ ਸਾਰੇ ਰਾਜਨੀਤਕ ਦਲਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਆਮ ਆਦਮੀ ਦੇ ਜੀਵਨ ਬਤੀਤ ਕਰਨ ਵਾਲੀਆਂ ਵਸਤਾਂ ਉੱਪਰ ਹੋ ਰਹੇ ਹਮਲੇ ਲਈ ਸਾਡੇ ਨਾਲ ਆਉਣ ਤਾਂ ਜੋ ਸਰਕਾਰ ਉੱਪਰ ਮਹਿੰਗਾਈ ਕਾਬੂ ਕਰਨ ਲਈ ਦਰਾਂ ਨਿਰਧਾਰਤ ਕਰਨ ਅਤੇ ਖਾਧ ਅਤੇ ਖੇਤੀ ਉਤਪਾਦਨ ਵਧਾਉਣ ਦੀ ਲੰਮੇਂ ਸਮੇਂ ਦੀ ਯੋਜਨਾ ਬਨਾਉਣ ਲਈ ਦਬਾਅ ਬਣਾਇਆ ਜਾ ਸਕੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|