ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਾਂਗਰਸ ਵੱਲੋਂ ਅਡਵਾਨੀ 'ਤੇ ਹਮਲਾ
ਨਵੀਂ ਦਿੱਲੀ(ਭਾਸ਼ਾ), ਮੰਗਲਵਾਰ, 25 ਮਾਰਚ 2008   ( 10:11 IST )
ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਆਪਣੇ ਕਈ ਵਿਵਾਦਤ ਬਿਆਨਾਂ ਕਾਰਣ ਅੱਜ ਰਾਹੁਲ ਗਾਂਧੀ ਸਮੇਤ ਵੱਖ-ਵੱਖ ਕਾਂਗਰਸੀ ਨੇਤਾਵਾਂ ਦੇ ਨਿਸ਼ਾਨੇ ਉੱਪਰ ਆ ਗਏ.

ਰਾਹੁਲ ਗਾਂਧੀ ਨੇ ਕਾਂਗਰਸ ਸੰਮਤੀ ਦੀ ਇੱਕ ਬੈਠਕ ਵਿਚ ਇਹ ਮੁੱਦਾ ਚੁੱਕਿਆ ਅਤੇ ਪਾਰਟੀ ਦੇ ਹੋਰਨਾਂ ਮਹਾਂ ਸਕੱਤਰਾਂ ਨੇ ਇਸ ਗੱਲ ਉੱਪਰ ਹੈਰਾਨੀ ਜਾਹਰ ਕੀਤੀ ਕਿ ਅਡਵਾਨੀ ਨੇ ਉਸ ਵੇਲ੍ਹੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਵਿਦੇਸ਼ ਮੰਤਰੀ ਜਸਵੰਤ ਸਿੰਘ ਅੱਤਵਾਦੀਆਂ ਨੂੰ ਕੰਧਾਰ ਲਿਜਾ ਰਹੇ ਹਨ.

ਪਾਰਟੀ ਨੇਤਾ ਦਿਗਵਿਜੇ ਸਿੰਘ ਨੇ ਇਹ ਬਿਆਨ ਦਿਤਾ.ਉਹਨਾਂ ਕਿਹਾ ਕਿ ਰਾਹੁਲ ਨੇ ਕਾਂਗਰਸ ਦੀ ਪ੍ਰਚਾਰ ਸੰਮਤੀ ਵਿਚ ਇਹ ਮੁੱਦਾ ਖੁਦ ਚੁੱਕਿਆ.

ਇਸ ਵਿਚਕਾਰ ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੇ ਰਾਜਸਭਾ ਵਿਚ ਧਿਆਨ ਦੁਆਉ ਪ੍ਰਸਤਾਵ ਦਾ ਨੋਟਿਸ ਦੇ ਕੇ ਸਰਕਾਰ ਤੋਂ ਇਹ ਜਾਣਕਾਰੀ ਮੰਗੀ ਕਿ ਅੱਤਵਾਦੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਕਿਸਨੇ ਦਿੱਤੇ ਸਨ ਅਤੇ ਬੰਧਕਾਂ ਨੂੰ ਛੱਡਣ ਲਈ ਉਹਨਾਂ ਦੀਆਂ ਹੋਰ ਕਿਹੜੀਆਂ ਮੰਗਾਂ ਮੰਨੀਆਂ ਗਈਆਂ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜਨਾਥ ਸਿੰਘ ਦੀ ਰੈਲੀ ਅੱਜ
ਵੱਧ ਰਹੀ ਹੈ ਜਿੰਮੇਦਾਰੀ ਰਿਸ਼ਤੇਦਾਰਾਂ ਦੀ
ਸਲਾਖਾਂ ਪਿੱਛੇ ਮੁਸਕਰਾਉਂਦਾ ਬਚਪਨ
ਸੰਸਦੀ ਸੰਮਤੀ ਨੇ ਡੀਆਰਡੀਓ ਨੂੰ ਲਤਾੜਿਆ
ਬੀਜਿੰਗ ਓਲੰਪਿਕ ਹੋਣਾ ਚਾਹੀਦਾ:ਦਲਾਈਲਾਮਾ
ਅਡਵਾਨੀ ਦੀ ਬਾਲ ਠਾਕਰੇ ਨਾਲ ਮੁਲਾਕਾਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...