ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਰਾਜਨਾਥ ਸਿੰਘ ਦੀ ਰੈਲੀ ਅੱਜ
ਸ਼ਾਮਲੀ(ਭਾਸ਼ਾ), ਸੋਮਵਾਰ, 24 ਮਾਰਚ 2008   ( 15:37 IST )
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ 25 ਮਾਰਚ ਨੂੰ ਸਹਾਰਨਪੁਰ ਜਿਲ੍ਹੇ ਦੇ ਕਸਬਾ ਨਾਨੌਤਾ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨਗੇ.

ਭਾਜਪਾ ਵਿਧਾਨ ਮੰਡਲ ਦੇ ਉਪਨੇਤਾ ਹੁਕਮ ਸਿੰਘ ਨੇ ਦੱਸਿਆ ਕਿ ਰੈਲੀ ਵਿਚ ਨਕੁੜ, ਗੰਗੋਹ, ਥਾਣਾਭਵਨ ਤੋਂ ਅਲਾਵਾ ਸ਼ਾਮਲੀ ਦੇ ਅਤੇ ਕੈਰਾਨਾ ਵਿਧਾਨਸਭਾ ਖੇਤਰ ਦੇ ਵਰਕਰ ਵੱਡੀ ਗਿਣਤੀ ਵਿਚ ਭਾਗ ਲੈਣਗੇ.

ਸ਼੍ਰੀ ਸਿੰਘ ਨੇ ਦੱਸਿਆ ਕਿ 25 ਮਾਰਚ ਨੂੰ ਦੁਪਿਹਰੇ 11 ਵਜੇ ਨਾਨੌਤਾ ਦੇ ਦਿੱਲੀ-ਸਹਾਰਨਪੁਰ ਰੋਡ ਉੱਪਰ ਪੁਰਾਣੀ ਗੱਤਾ ਮਿਲ ਇਮਾਰਤ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਨਸਭਾ ਨੂੰ ਸੰਬੋਧਿਤ ਕਰਨਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵੱਧ ਰਹੀ ਹੈ ਜਿੰਮੇਦਾਰੀ ਰਿਸ਼ਤੇਦਾਰਾਂ ਦੀ
ਸਲਾਖਾਂ ਪਿੱਛੇ ਮੁਸਕਰਾਉਂਦਾ ਬਚਪਨ
ਸੰਸਦੀ ਸੰਮਤੀ ਨੇ ਡੀਆਰਡੀਓ ਨੂੰ ਲਤਾੜਿਆ
ਬੀਜਿੰਗ ਓਲੰਪਿਕ ਹੋਣਾ ਚਾਹੀਦਾ:ਦਲਾਈਲਾਮਾ
ਅਡਵਾਨੀ ਦੀ ਬਾਲ ਠਾਕਰੇ ਨਾਲ ਮੁਲਾਕਾਤ
ਸਿੱਧੂ ਦੀ ਹਾਲਤ 'ਚ ਸੁਧਾਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...