|
| ਸਲਾਖਾਂ ਪਿੱਛੇ ਮੁਸਕਰਾਉਂਦਾ ਬਚਪਨ |
| ਨਵੀਂ ਦਿੱਲੀ (ਭਾਸ਼ਾ), ਸੋਮਵਾਰ, 24 ਮਾਰਚ 2008 ( 12:31 IST ) | |
ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਹੈ,ਉਨ੍ਹਾਂ ਦਾ ਕਸੂਰ ਹੈ ਕਿ ਉਹ ਉਨ੍ਹਾਂ ਮਾਵਾਂ ਦੀ ਸ਼ਿਸੂ ਸੰਤਾਨਾਂ ਹਨ,ਜੋ ਆਪਣੇ ਜੁਰਮਾਂ ਦੀ ਸਜ਼ਾ ਕੱਟ ਰਹੀ ਹੈ.ਉਨ੍ਹਾਂ ਦਾ ਕਸੂਰ ਇਹ ਹੈ ਕਿ ਉਹ ਉਨ੍ਹਾਂ ਮਾਵਾਂ ਨਾਲ ਸਲਾਖਾਂ ਦੇ ਪਿੱਛੇ ਗੁਜ਼ਰ ਰਿਹਾ ਹੈ,ਲੇਕਿਨ ਇਸ ਤੋਂ ਬੇਖਬਰ ਇਹ ਬੱਚੇ ਹੱਸਦੇ ਖੇਡਦੇ ਅਪਣਾ ਬਚਪਨ ਬਤੀਤ ਕਰ ਰਹੇ ਹਨ.
ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਸਮਝੀ ਜਾਣ ਵਾਲੀ ਤਿਹਾੜ ਜੇਲ੍ਹ 'ਚ ਸਜ਼ਾ ਕੱਟ ਰਹੀ ਕਰੀਬ 525 ਔਰਤਾਂ ਵਿੱਚੋਂ ਕੁੱਝ ਦੇ ਨਾਲ ਉਨ੍ਹਾਂ ਦੇ ਬੱਚੇ ਵੀ ਹਨ.ਸੰਵਿਧਾਨ ਅਨੁਸਾਰ ਕਰੀਬ ਪੰਜ ਸਾਲ ਦੀ ਉਮਰ ਦੇ ਇਨ੍ਹਾਂ ਬੱਚਿਆਂ ਨੂੰ ਮਾਂ ਦੇ ਨਾਲ ਰਹਿਣ ਦੀ ਆਗਿਆ ਹੈ.ਜੇਲ੍ਹ 'ਚ ਬੰਦ ਮਾਵਾਂ ਦੇ ਨਾਲ ਰਹਿ ਰਹੇ ਇਨ੍ਹਾਂ ਬੱਚਿਆਂ ਦੀ ਸੰਖਿਆ ਕਰੀਬ 45 ਹੈ.
ਤਿਹਾੜ ਜੇਲ੍ਹ ਦੇ ਅਧਿਕਾਰੀ ਸੁਨੀਲ ਗੁਪਤਾ ਨੇ ਦੱਸਿਆ ਕਿ ਜੇਲ੍ਹ 'ਚ ਇਨ੍ਹਾਂ ਬੱਚਿਆਂ ਦੀ ਦੇਖਭਾਲ ਅਤੇ ਪ੍ਰਾਇਮਰੀ ਸਿੱਖਿਆ ਦੀ ਪੂਰੀ ਵਿਵਸਥਾ ਕੀਤੀ ਜਾਂਦੀ ਹੈ.ਇਨ੍ਹਾਂ ਬੱਚਿਆਂ ਨੂੰ ਅਜਿਹਾ ਮਾਹੌਲ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਨਾ ਰੁੱਕੇ।
ਉਨ੍ਹਾਂ ਨੇ ਦੱਸਿਆ ਕਿ ਜੇਲ੍ਹ 'ਚ ਮਹਿਲਾ ਕੈਦੀਆਂ ਨੂੰ ਕੰਮ ਕਰਨਾ ਪੈਂਦਾ ਹੈ.ਅਜਿਹੇ 'ਚ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਲਈ ਸਿਸ਼ੂਗ੍ਰਹਿ ਹੈ।ਜੇਲ੍ਹ 'ਚ ਮਹਿਲਾ ਕੈਦੀਆਂ ਨੂੰ ਕੰਮ ਕਰਨਾ ਪੈਂਦਾ ਹੈ। ਅਜਿਹੇ 'ਚ ਉਨ੍ਹਾਂ ਦੇ ਬੱਚਿਆ ਦੀ ਦੇਖਭਾਲ ਲਈ ਸਿਸ਼ੂਗ੍ਰਹਿ ਹੈ.ਜੇਲ੍ਹ 'ਚ ਇੱਕ ਨਰਸਰੀ ਵੀ ਹੈ।ਕੁੱਝ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰ ਇਸ ਸਿਸ਼ੂ ਗ੍ਰਹਿ ਅਤੇ ਨਰਸਰੀ 'ਚ ਬੱਚਿਆਂ ਦੀ ਦੇਖਭਾਲ ਕਰਦੇ ਹਨ। ਸਮੇਂ-ਸਮੇਂ 'ਤੇ ਇਨ੍ਹਾਂ ਬੱਚਿਆਂ ਦੇ ਸਿਹਤ ਦੀ ਜਾਂਚ ਜੇਲ੍ਹ ਪ੍ਰਸ਼ਾਸਨ ਦੁਆਰਾ ਕਰਵਾਈ ਜਾਂਦੀ ਹੈ।
ਕੀ ਜੇਲ੍ਹ ਦੇ ਮਾਹੌਲ 'ਚ ਬੱਚਿਆਂ ਦਾ ਸਮਾਨ ਮਾਨਸਿਕ ਵਿਕਾਸ ਸੰਭਵ ਹੈ,ਇਸ ਸਵਾਲ ਦੇ ਜਵਾਬ 'ਚ ਗੁਪਤਾ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਆਪਣੇ ਵੱਲੋਂ ਪੂਰੀ ਕੋਸ਼ਿਸ ਕਰਦਾ ਹੈ ਕਿ ਇਨ੍ਹਾਂ ਬੱਚਿਆਂ ਨੂੰ ਸਮਾਨ ਮਾਹੌਲ ਮਿਲੇ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|