|
| ਸੰਸਦੀ ਸੰਮਤੀ ਨੇ ਡੀਆਰਡੀਓ ਨੂੰ ਲਤਾੜਿਆ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 24 ਮਾਰਚ 2008 ( 12:22 IST ) | |
ਅਤਿ ਆਧੁਨਿਕ ਹਲਕੇ ਲੜਾਕੂ ਜਹਾਜਾਂ(ਐਲਸੀਏ) ਲਈ ਸਵਦੇਸ਼ੀ 'ਕਾਵੇਰੀ' ਇੰਜਨ ਬਨਾਉਣ ਦੀ ਸਮਾਂ ਹੱਦ ਨੂੰ ਪੰਦਰਾਂ ਵਰ੍ਹਿਆਂ ਮਗਰੋਂ ਵੀ ਵਿਕਸਿਤ ਨਾ ਕਰਨ ਅਤੇ ਉਸ ਦਾ ਅਨੁਮਾਨਤ ਬਜਟ 382 ਤੋਂ ਵਧਾਕੇ 2839 ਕਰੋੜ ਰੁਪਏ ਕੀਤੇ ਜਾਣ ਦੀ ਸੰਸਦੀ ਸੰਮਤੀ ਦੀ ਸਖਤ ਨਿੰਦਿਆ ਕੀਤੀ ਹੈ.
ਰੱਖਿਆ ਸੰਬੰਧੀ ਸਥਾਈ ਸੰਮਤੀ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਕਿਹਾ ਹੈ ਕਿ 'ਕਾਵੇਰੀ' ਇੰਜਨ ਦੇ ਡਿਜ਼ਾਇਨ ਅਤੇ ਵਿਕਾਸ ਦੀ ਪਰੀਯੋਜਨਾ ਦੀ ਪ੍ਰਵਾਨਗੀ 382.81 ਕਰੋੜ ਰੁਪਏ ਦੀ ਲਾਗਤ ਉਪਰ ਕਾਫੀ ਪਹਿਲਾਂ 1989 ਵਿਚ ਗੈਸ ਟਰਬਾਇਨ ਸੋਧ ਦੀ ਸਥਾਪਨਾ ਲਈ ਦਿੱਤੀ ਗਈ ਸੀ ਜਿਸ ਦੇ ਪੂਰਾ ਹੋਣ ਦੀ ਸੰਭਾਵਿਤ ਤਾਰੀਖ ਦਸੰਬਰ 1996 ਸੀ.
ਰਿਪੋਰਟ ਨੇ ਖੇਦ ਜਾਹਰ ਕਰਦੇ ਹੋਏ ਕਿਹਾ ਕਿ ਹੁਣ 15 ਸਾਲ ਬਤੀਤ ਹੋਣ ਦੇ ਬਾਵਜੂਦ ਵੀ ਇਸਦੀ ਉਤਪਾਦਨ ਹੱਦ ਬਦਲ ਕੇ ਦਸੰਬਰ 2009 ਕੀਤੀ ਗਈ ਅਤੇ ਅਨੁਮਾਨਤ ਬਜਟ 2839 ਕਰੋੜ ਰੁਪਏ ਕੀਤਾ ਗਿਆ ਹੈ.
ਇਸ ਤੋਂ ਅਲਾਵਾ ਡੀਆਰਡੀਓ ਨੇ 'ਕਾਵੇਰੀ' ਇੰਜਨ ਦੇ ਵਿਕਾਸ ਲਈ ਹੁਣ ਸਮਵਰਤੀ ਇੰਜੀਨੀਅਰਿੰਗ ਅਤੇ ਸੰਯੁਕਤ ਉੱਦਮ ਦਾ ਦ੍ਰਿਸ਼ਟੀਕੋਣ ਵਰਤਿਆ ਹੈ.
ਸੰਮਤੀ ਇਹ ਫੈਸਲਾ ਕਰਨ ਵਿਚ ਹੋਈ ਦੇਰੀ ਦੀ ਨਿੰਦਿਆ ਕਰਦੀ ਹੈ.ਸੰਮਤੀ ਨੇ ਕਿਹਾ ਕਿ ਜੇਕਰ ਇਹ ਫੈਸਲਾ ਪਹਿਲਾਂ ਹੀ ਕੀਤਾ ਗਿਆ ਹੁੰਦਾ ਤਾਂ ਨਾ ਤਾਂ 15 ਸਾਲ ਬਰਬਾਦ ਹੁੰਦੇ ਅਤੇ ਨਾ ਹੀ ਲਾਗਤ 382 ਤੋਂ ਵਧਾ ਕੇ 2839 ਕਰੋੜ ਰੁਪਏ ਹੋਈ ਹੁੰਦੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|