|
| ਕਰਾਤ ਦਾ ਚਿਦੰਬਰਮ 'ਤੇ ਆਰੋਪ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 24 ਮਾਰਚ 2008 ( 08:58 IST ) | |
ਸੰਪ੍ਰਗ ਸਰਕਾਰ ਦੀਆਂ ਆਰਥਿਕ ਨੀਤੀਆਂ ਉੱਪਰ ਵਾਮਦਲਾਂ ਦੇ ਹਮਲੇ ਮਗਰੋਂ ਵਿੱਤ ਮੰਤਰੀ ਪੀ.ਚਿਦੰਬਰਮ ਵੱਲੋਂ ਵਾਮ ਦਲਾਂ ਅਪ੍ਰਤੱਖ ਰੂਪ ਨਾਲ ਕੀਤੀ ਗਈ ਆਲੋਚਨਾ ਉੱਪਰ ਮਾਰਕਸਵਾਦੀ ਕਮਿਉਨਿਸਟ ਪਾਰਟੀ(ਮਾਕਪਾ) ਪੋਲਿਤ ਬਿਉਰੋ ਮੈਂਬਰ ਬ੍ਰਿੰਦਾ ਕਾਰਤ ਨੇ ਚਿਦੰਬਰਮ ਉੱਪਰ ਆਰੋਪ ਲਗਾਇਆ ਕਿ ਉਹਨਾਂ ਦੇ ਨਵੇਂ ਉਦਾਰ ਆਰਥਿਕ ਏਜੈਂਡੇ ਵਿਚ ਅਸਮਾਨਤਾ ਹੈ.
ਟੀਵੀ ਚੈਨਲ 'ਟਾਇਮਸ ਨਾਉ' ਨਾਲ ਗੱਲਬਾਤ ਦੌਰਾਨ ਕਰਾਤ ਨੇ ਕਿਹਾ ਕਿ ਵਿੱਤ ਮੰਤਰੀ ਨਿਉਨਤਮ ਸਾਂਝੇ ਪ੍ਰੋਗਰਾਮ ਵੱਲ ਧਿਆਨ ਦੇਣ.
ਜਿਕਰਯੋਗ ਹੈ ਕਿ ਚਿਦੰਬਰਮ ਨੇ ਹਾਲ ਹੀ ਵਿਚ ਮਦੁਰੈ ਵਿਚ ਕਿਹਾ ਸੀ ਕਿ ਕਰੀਬ 60 ਸੰਸਦ ਮੈਂਬਰਾਂ ਨੇ ਪੀਐਮ ਵੱਲੋਂ ਅਰਥ ਵਿਵਸਥਾ ਵਿਚ ਸੁਧਾਰ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਅਤੇ ਪੀਐਮ ਦੀ ਆਲੋਚਨਾ ਕੀਤੀ ਸੀ.
ਉਹਨਾਂ ਕਿਹਾ ਕਿ ਜੋ ਇਹ ਦਾਅਵਾ ਕਰਦੇ ਹਨ ਕਿ ਵਿਕਾਸ ਅਮੀਰਾਂ ਦਾ ਹੋ ਰਿਹਾ ਹੈ ਉਹ ਗਰੀਬਾਂ ਦੇ ਵੱਡੇ ਦੁਸ਼ਮਨ ਹਨ ਜਿਸ ਤੋਂ ਮਗਰੋਂ ਮਾਕਪਾ ਆਗੂ ਕਾਰਤ ਨੇ ਇਹ ਬਿਆਨ ਦਿੱਤਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|