|
| ਸ਼ਿਵਸੈਨਾ ਵੱਲੋਂ ਅਡਵਾਨੀ ਦਾ ਸਮਰਥਨ |
| ਮੁੰਬਈ(ਭਾਸ਼ਾ), ਸੋਮਵਾਰ, 24 ਮਾਰਚ 2008 ( 07:43 IST ) | |
ਸ਼ਿਵਸੈਨਾ ਨੇ ਅੱਜ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਉਮੀਦਵਾਰੀ ਦਾ ਸਮਰਥਨ ਕਰੇਗੀ.
ਅਡਵਾਨੀ ਦੀ ਮੌਜੂਦਗੀ ਵਿਚ ਦਹੀਸਾਰ ਵਿਚ ਸ਼ਿਵਾਜੀ ਦੀ ਪ੍ਰਤੀਮਾ ਦੇ ਘੁੰਡ ਚੁਕਾਈ ਸਮਾਰੋਹ ਮੌਕੇ ਸ਼ਿਵਸੈਨਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਲੋਕ ਸਭਾ ਸਪੀਕਰ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਇਹ ਭਗਵਾਨ ਉੱਪਰ ਹੈ ਕਿ ਅਡਵਾਨੀ ਪ੍ਰਧਾਨ ਮੰਤਰੀ ਬਨਣ.
ਜੋਸ਼ੀ ਦਾ ਬਿਆਨ ਇਸ ਪਿਛੋਕੜ ਵਿਚ ਹੋਰ ਵੀ ਮਹਤੱਵ ਪੂਰਨ ਹੋ ਜਾਂਦਾ ਹੈ ਕਿ ਰਾਕਾਂਪਾ ਮੁਖੀ ਜਦੋਂ ਸ਼ਿਵਸੈਨਾ ਮੁਖੀ ਬਾਲ ਮੁੱਖੀ ਬਾਲ ਠਾਕਰੇ ਨੇ ਕਈ ਵਾਰ ਦੁਹਰਾਈ ਹੈ.
ਅਡਵਾਨੀ ਨੇ ਹਾਲਾਂਕਿ ਜੋਸ਼ੀ ਦੀ ਟਿੱਪਣੀ ਉੱਪਰ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਅਤੇ ਸ਼ਿਵਾ ਜੀ ਮਹਾਰਾਜ ਅਤੇ ਵੀਡੀ ਸਾਵਰਕਰ ਬਾਰੇ ਹੀ ਬੋਲੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|