|
| ਧਨ ਦੀ ਕਮੀ,85 ਫੀਸਦੀ ਸਾਖਰਤਾ ਮੁਸ਼ਕਲ |
| ਨਵੀਂ ਦਿੱਲੀ(ਭਾਸ਼ਾ), ਐਤਵਾਰ, 23 ਮਾਰਚ 2008 ( 12:31 IST ) | |
ਸ਼ਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਤਮਾਮ ਦਾਅਵਿਆਂ ਦੇ ਬਾਵਜੂਦ ਧਨ ਦੀ ਕਮੀ ਸਾਲ 2012 ਤੱਕ 85 ਫੀਸਦੀ ਸਾਖਰਤਾ ਦਾ ਟੀਚਾ ਹਾਸਲ ਕਰਨ ਵਿਚ ਰੁਕਾਵਟ ਬਣੇਗੀ.
ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਧਨ ਦੀ ਕਮੀ ਕਾਰਣ 2012 ਤੱਕ 85 ਫੀਸਦੀ ਸਾਖਰਤਾ ਪ੍ਰਾਪਤ ਕਰਨਾ ਸੰਭਵ ਨਹੀਂ ਹੋਵੇਗਾ.
ਸੂਤਰਾਂ ਮੁਤਾਬਕ ਸਰਵ ਸਿੱਖਿਆ ਯੂਨੇਸਕੋ ਦੀ ਗਲੋਬਲ ਮੋਨੀਟਰਿੰਗ ਰਿਪੋਰਟ ਅਤੇ 2001 ਦੀ ਜਨਗਨਣਾ ਮੁਤਾਬਕ ਭਾਰਤ ਵਿਚ 15 ਸਾਲ ਜਾਂ ਉਸ ਤੋਂ ਘੱਟ ਉਮਰ ਦੀ ਅਬਾਦੀ ਦੇ ਮਾਮਲੇ ਵਿਚ ਬਾਲਗ ਸਾਖਰਤਾ ਦਰ 61 ਫੀਸਦੀ ਹੈ.
2001 ਦੀ ਗਿਣਤੀ ਮੁਤਾਬਕ 7 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਦੀ ਸਾਖਰਤਾ ਦਰ 64.84 ਫੀਸਦੀ ਸੀ.ਇਹ ਅੰਕੜਾ ਸਾਲ 1991 ਦੇ ਅੰਕੜੇ ਮੁਕਾਬਲੇ 12.63 ਫੀਸਦੀ ਦਾ ਵਾਧਾ ਜਾਹਰ ਕਰਦਾ ਹੈ.ਉਹਨਾਂ ਦੱਸਿਆ ਕਿ ਸੰਸਾਰ ਵਿਚ 77.4 ਕਰੋੜ ਅਨਪੜ੍ਹਾਂ ਵਿਚੋਂ 26.8 ਕਰੋੜ ਅਨਪੜ੍ਹ ਵਿਅਕਤੀ ਭਾਰਤ ਵਿਚ ਰਹਿੰਦੇ ਹਨ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|