|
| ਅਗਨੀ-1 ਮਿਸਾਈਲ ਦੀ ਸਫ਼ਲ ਪਰਖ਼ |
| ਬਾਲੇਸ਼ਵਰ (ਭਾਸ਼ਾ), ਐਤਵਾਰ, 23 ਮਾਰਚ 2008 ( 12:16 IST ) | |
ਭਾਰਤ ਨੇ ਅੱਜ ਆਪਣੀ ਪ੍ਰਮਾਣੂ ਸਮਰੱਥਾ ਸੰਪੰਨ ਸਤਹ ਤੋਂ ਸਤਹ ਉੱਤੇ ਮਾਰ ਕਰਨ ਵਾਲੀ ਅਗਨੀ-1 ਮਿਸਾਈਲ ਦੀ ਵ੍ਹੀਲਰਜ਼ ਆਈਲੈਂਡ ਤੋਂ ਸਫ਼ਲ ਪਰਖ਼ ਕੀਤੀ ਗਈ.
ਇਸ ਨਾਲ ਜੁੜ੍ਹੇ ਅਧਿਕਾਰੀਆਂ ਨੇ ਦੱਸਿਆ ਕਿ ਉੜੀਸਾ ਤੱਟ ਉੱਤੇ ਬੰਗਾਲ ਦੀ ਖਾੜ੍ਹੀ ਵਿੱਚ ਸਥਿਤ ਰੱਖਿਆ ਟਿਕਾਣੇ ਤੋਂ ਕੀਤੀ ਗਈ ਪਰਖ਼ ਇਸ ਸੰਵੇਦਨਸ਼ੀਲ ਮਿਸਾਈਲ ਦਾ ਇਹ ਦੂਕੀ ਪਰਖ਼ ਸੀ. ਇਸ ਦਾਗਣ ਸਥਾਨ ਤੋਂ ਮਿਸਾਈਲ ਦੀ ਪਹਿਲੀ ਪਰਖ਼ ਪੰਜ ਅਕਤੂਬਰ 2007 ਨੂੰ ਕੀਤੀ ਗਈ ਸੀ.
ਰੱਖਿਆ ਸੂਤਰਾਂ ਨੇ ਦੱਸਿਆ ਕਿ ਆਧੁਨਿਕ ਤਕਨੀਕ ਉੱਤੇ ਆਧਾਰਿਤ ਇਹ ਪਤਲੀ ਮਿਸਾਈਲ 700 ਤੋਂ 800 ਕਿਲੋਮੀਟਰ ਦੀ ਮਾਰਕ ਸਮੱਰਥਾ ਰੱਖਦੀ ਹੈ. ਇਸਦੀ ਪਰਖ਼ ਸਵੇਰੇ ਕਰੀਬ ਸਵਾ ਦਸ ਵੱਜੇ ਏਕੀਕ੍ਰਿਤ ਟੈਸਟਿੰਗ ਰੇਂਜ ਤੋਂ ਕੀਤੀ ਗਿਆ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|