|
| ਭਗਤ ਨੇ ਨਹੀਂ ਬੰਨ੍ਹੀ ਪੀਲੀ ਪੱਗ : ਲਾਲ |
| ਨਵੀਂ ਦਿੱਲੀ (ਭਾਸ਼ਾ), ਐਤਵਾਰ, 23 ਮਾਰਚ 2008 ( 11:48 IST ) | |
ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਲ ਸੰਬੰਧਿਤ ਘਟਨਾਵਾਂ ਉੱਤੇ ਸ਼ੋਧ ਕਰਨ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੈਫੋਸਰ ਚਮਨ ਲਾਲ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਤਸਵੀਰਾਂ ਵਿੱਚ ਭਗਤ ਸਿੰਘ ਨੂੰ ਪੀਲੀ ਪੱਗੜੀ ਪਹਿਣੇ ਅਤੇ ਹੱਥ 'ਚ ਪਿਸਤੌਲ ਫੜ੍ਹੇ ਵਿਖਾਇਆ ਜਾਂਦਾ ਹੈ, ਉਹ ਉਹਨਾਂ ਦੇ ਅਸਲੀ ਵਿਅਕਤੀਗਤ ਨਾਲ ਕਿਤੇ ਵੀ ਮੇਲ ਨਹੀਂ ਖਾਂਦਾ.
ਚਮਨ ਲਾਲ ਨੇ ਭਾਸ਼ਾ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਹੁਣ ਤੱਕ ਜਿਤਨਾ ਵੀ ਸ਼ੋਧ ਕੰਮ ਕੀਤਾ ਹੈ, ਉਸ ਵਿੱਚ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਨਾਲ ਇਹ ਸਾਬਿਤ ਹੋ ਸਕੇ ਕਿ ਭਗਤ ਸਿੰਘ ਨੇ ਜ਼ੋਬਨ ਰੁੱਤੇ ਕਦੇ ਪੀਲੇ ਰੰਗ ਦੀ ਪੱਗ ਪਹਿਣੀ.
ਚਮਨ ਲਾਲ ਨੇ ਕਿਹਾ ਕਿ ਭਗਤ ਸਿੰਘ ਦੀਆਂ ਹੁਣ ਤੱਕ ਚਾਰ ਵੱਖ ਵੱਖ ਪ੍ਰਕਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ. ਜਿਸ ਤਸਵੀਰ ਵਿੱਚ ਸ਼ਹੀਦ-ਏ-ਆਜ਼ਮ ਸਿਰ ਉੱਤੇ ਟੋਪੀ ਪਹਿਣੇ ਵਿਖਾਈ ਦਿੰਦੇ ਹਨ, ਉਹ ਉਹਨਾਂ ਦੀ ਅੰਤਿਮ ਤਸਵੀਰ ਹੈ.
ਉਹਨਾਂ ਦੇ ਅਨੁਸਾਰ ਭਗਤ ਸਿੰਘ ਨੇ ਇਹ ਤਸਵੀਰ ਫਾਰੰਗੀ ਹਕੂਮਤ ਦੇ ਪਬਲਿਕ ਸੈਫਟੀ ਅਤੇ ਟਰੈਡ ਡਿਸਪਿਊਟ ਬਿਲ ਦੇ ਵਿਰੋਧ ਵਿੱਚ ਕੇਂਦਰੀ ਅਸੰਬਲੀ ਵਿੱਚ ਬੰਬ ਸੁੱਟਣ ਤੋਂ ਪਹਿਲਾਂ ਖਿੱਚਵਾਈ ਸੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|