|
| ਪੀਐਮ ਨੇ ਸ਼ਾਂਤੀ,ਸਾਦਗੀ ਨਾਲ ਮਨਾਈ ਹੋਲੀ |
| ਨਵੀਂ ਦਿੱਲੀ(ਭਾਸ਼ਾ), 22 ਮਾਰਚ 2008 ( 17:11 IST ) | |
ਦੇਸ਼ ਭਰ ਵਿਚ ਜਿੱਥੇ ਹੋਲੀ ਦਾ ਉਤਸ਼ਾਹ ਅੱਜ ਜੋਰਾਂ 'ਤੇ ਹੈ ਜਦੋਂ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਇਹ ਦਿਨ ਸ਼ਾਂਤੀ ਅਤੇ ਸਾਦਗੀ ਭਰਿਆ ਰਿਹਾ.
ਪ੍ਰਧਾਨ ਮੰਤਰੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਤਿਉਹਾਰ ਬਹੁਤ ਹੀ ਸਾਦਗੀ ਨਾਲ ਮਨਾਇਆ ਅਤੇ ਇਸ ਮੌਕੇ ਉਹਨਾਂ ਦੇਸ਼ ਵਾਸੀਆਂ ਨੂੰ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ.
ਸੂਤਰਾਂ ਮੁਤਾਬਕ ਸਿੰਘ ਨੇ ਹੋਲੀ ਦੀ ਸ਼ੁੱਭਕਾਮਨਾ ਵਿਚ ਕਿਹਾ ਹੈ ਕਿ ਇਹ ਉਤਸਵ ਦੇਸ਼ ਦੀ ਏਕਤਾ, ਅਖੰਡਤਾ ਅਤੇ ਸਦਭਾਵਨਾ ਨੂੰ ਜਾਹਰ ਕਰਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|