ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਰਾਸ਼ਟਰੀ
ਕਲਾਮ ਦੀਆਂ ਕਵਿਤਾਵਾਂ 'ਤੇ ਐਲਬਮ ਜਾਰੀ
ਨਵੀਂ ਦਿੱਲੀ(ਭਾਸ਼ਾ), 22 ਮਾਰਚ 2008   ( 11:12 IST )
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਵੱਲੋਂ ਲਿਖੀਆਂ ਛੇ ਕਵਿਤਾਵਾਂ ਨੂੰ ਐਲਬਮ ਦਾ ਰੂਪ ਦਿੱਤਾ ਗਿਆ ਹੈ ਜਿਸ ਨੂੰ ਇੱਥੇ ਕਲਾਕਾਰ ਅਨਿਲ ਕਪੂਰ ਨੇ ਰਿਲੀਜ਼ ਕੀਤਾ.

'ਕਲਾਮ ਸਿਕਸ ਇੰਸਪਾਇਰਿੰਗ ਪੋਇਮਸ ਫਾਰ ਯੰਗ ਇੰਡੀਆ' ਨਾਮੀ ਇਸ ਐਲਬਮ ਨੂੰ ਜਾਰੀ ਕਰਨ ਮੌਕੇ ਅਨਿਲ ਕਪੂਰ ਨੇ ਕਿਹਾ ਕਿ ਮੈਂ ਇੱਥੇ ਇੱਕ ਸੰਗੀਤ ਪ੍ਰੇਮੀ ਵਜੋਂ ਮੌਜੂਦ ਹਾਂ.ਡਾ.ਕਲਾਮ ਦੀਆਂ ਕਵਿਤਾਵਾਂ ਸਧਾਰਨ ਕਵਿਤਾਵਾਂ ਨਹੀਂ ਹਨ ਅਤੇ ਉਹਨਾਂ ਨੂੰ ਸੋਨੇ ਵਿਚ ਤੋਲਿਆ ਜਾਵੇ.

ਉਹਨਾਂ ਦੀਆਂ ਕਵਿਤਾਵਾਂ ਸੁਨਣ ਯੋਗ ਹਨ.ਐਲਬਮ ਨੂੰ ਸੁਰ ਅਤੇ ਸੰਗੀਤ ਮੌਹਿਤ ਚੌਹਾਨ ਨੇ ਦਿੱਤਾ ਹੈ.ਮੋਹਿਤ ਮੁਤਾਬਕ ਉਹ ਡਾ.ਕਲਾਮ ਦੇ ਨਜ਼ਰੀਏ ਤੋਂ ਪ੍ਰਭਾਵਿਤ ਹੋਏ ਅਤੇ ਸੋਚਿਆ ਕਿ ਡਾ.ਕਲਾਮ ਦੀਆਂ ਕਵਿਤਾਵਾਂ ਅਤੇ ਉਹਨਾਂ ਦਾ ਸੁਨੇਹਾ ਲੋਕਾਂ ਤੱਕ ਪੁੱਜੇ.

ਮੋਹਿਤ ਨੇ ਕਿਹਾ ਕਿ ਮੈਂ ਕਲਾਮ ਦੀਆਂ ਕਵਿਤਾਵਾਂ ਨੂੰ ਐਲਬਮ ਨੂੰ ਦੇਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ.

ਉਹਨਾਂ ਕਿਹਾ ਕਿ ਕਲਾਮ ਸਾਹਬ ਦੀਆਂ 6 ਕਵਿਤਾਵਾਂ ਵਿਚ ਉਹਨਾਂ ਦੇ ਵੱਖ-ਵੱਖ ਵਿਚਾਰਾਂ ਦੀ ਝਲਕ ਵਿਖਾਈ ਦਿੰਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜੰਗੀ ਮਸ਼ਕ 'ਚ ਹੋਏ ਹਾਦਸੇ ਦੀ ਜਾਂਚ ਸ਼ੁਰੂ
ਹਾਈਡ ਐਕਟ ਤੋਂ ਬਚਣ ਲਈ ਬਣੇ ਕਨੂੰਨ:ਅਡਵਾਨੀ
ਸਰਬਜੀਤ ਮਾਮਲਾ,ਭਾਰਤ ਵੱਲੋਂ ਪਾਕਿ ਦਾ ਸ਼ੁੱਕਰੀਆ
ਮੁਸ਼ਰੱਫ ਨਾਲ ਕੋਈ ਸੰਪਰਕ ਨਹੀਂ:ਮੁਖਰਜੀ
ਦਲਾਈ ਲਾਮਾ ਦਿੱਲੀ ਪੁੱਜੇ
ਰਾਹੁਲ ਦਾ ਕਰਨਾਟਕ ਦੌਰਾ 25 ਤੋਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...