|
| ਹਾਈਡ ਐਕਟ ਤੋਂ ਬਚਣ ਲਈ ਬਣੇ ਕਨੂੰਨ:ਅਡਵਾਨੀ |
| ਨਵੀਂ ਦਿੱਲੀ(ਭਾਸ਼ਾ), ਸ਼ਨਿਵਾਰ, 22 ਮਾਰਚ 2008 ( 11:07 IST ) | |
ਸੱਤਾ ਵਿਚ ਵਾਪਸੀ ਉੱਪਰ ਭਾਰਤ ਅਮਰੀਕਾ ਸਿਵਲ ਪਰਮਾਣਓ ਕਰਾਰ ਉੱਪਰ ਮੁੜ ਤੋਂ ਵਾਰਤਾ ਦੀ ਗੱਲ ਸਾਫ ਕਰਨ ਮਗਰੋਂ ਭਾਜਪਾ ਨੇ ਭਾਰਤ ਨੂੰ ਹਾਇਡ ਐਕਟ ਦੇ ਮਾੜੇ ਪ੍ਰਭਾਵ ਤੋਂ ਬਚਾਉਣ ਲਈ ਇੱਕ ਕਨੂੰਨ ਬਨਾਉਣ ਦਾ ਪੱਖ ਲਿਆ.
ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਦਲੀਲ ਤੋਂ ਅਜੇ ਵੀ ਸਹਿਮਤ ਨਹੀਂ ਹਨ ਕਿ ਕਰਾਰ ਕਿਸੇ ਵੀ ਕਿਸਮ ਨਾਲ ਦੇਸ਼ ਦੀ ਪਰਮਾਣੂ ਰਣਨੀਤੀ ਉੱਪਰ ਰੋਕ ਨਹੀਂ ਲਗਾਉਂਦਾ.
ਉਹਨਾਂ ਐਨਡੀਟੀਵੀ ਦੇ 'ਵਾਕ ਦ ਟਾਕ' ਪ੍ਰੋਗਰਾਮ ਵਿਚ ਇਹ ਵਿਚਾਰ ਪੇਸ਼ ਕੀਤੇ.ਉਹਨਾਂ ਕਿਹਾ ਕਿ ਭਾਰਤ ਸਰਕਾਰ ਭਾਰਤੀ ਕਨੂੰਨ ਵਿਚ ਸੋਧ ਕਰਕੇ ਅਜਿਹਾ ਰਾਹ ਬਣਾ ਸਕਦੀ ਹੈ ਕਿ ਹਾਇਡ ਐਕਟ ਸਾਡੇ ਉੱਪਰ ਲਾਗੂ ਨਾ ਹੋਵੇ.
ਇਹ ਪੁੱਛੇ ਜਾਣ ਉੱਪਰ ਕਿ ਕੀ ਅਜਿਹੀ ਸੋਧ ਜਾਂ ਸੰਰਖਿਅਣ ਕੀਤਾ ਜਾ ਸਕਦਾ ਹੈ ਤਾਂ ਜਵਾਬ ਵਿਚ ਉਹਨਾਂ ਕਿਹਾ ਕਿ ਅਜਿਹਾ ਕੀਤਾ ਜਾ ਸਕਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|